ਲਖੀਮਪੁਰ ਖੀਰੀ ਨੂੰ 5 ਸਾਲ! ਚੰਡੀਗੜ੍ਹ ‘ਚ ਕਿਸਾਨਾਂ ਦਾ ਮੋਮਬੱਤੀ ਮਾਰਚ, ਨਿਆਂ ਦੀ ਮੰਗ ਫਿਰ ਬੁਲੰਦ
3 ਅਕਤੂਬਰ 2021 ਦੀ ਲਖੀਮਪੁਰ ਖੀਰੀ ਹਿੰਸਾ ਨੂੰ ਪੰਜ ਸਾਲ ਪੂਰੇ ਹੋਣ ‘ਤੇ ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚਾ ਨੇ ਚੰਡੀਗੜ੍ਹ ਵਿੱਚ ਮੋਮਬੱਤੀ ਮਾਰਚ ਕੱਢ ਕੇ ਨਿਆਂ ਦੀ ਮੰਗ ਫਿਰ ਤੋਂ ਬੁਲੰਦ ਕੀਤੀ।
