
ਰਾਖਾ ਹੀ ਭੱਖਾ! ਬੁਢਲਾਡਾ ’ਚ ਡਿਊਟੀ ’ਤੇ ਤਾਇਨਾਤ ASI ਦਾ ਡੋਪ ਟੈਸਟ ਪਾਜ਼ੇਟਿਵ, NDPS ਤਹਿਤ ਮਾਮਲਾ ਦਰਜ
ਬੁਢਲਾਡਾ ਦੇ ਆਈਟੀਆਈ ਚੌਕ ’ਤੇ ਡਿਊਟੀ ’ਤੇ ਤਾਇਨਾਤ ਏਐੱਸਆਈ ਸਹਿਜਪ੍ਰੀਤ ਸਿੰਘ ਦਾ ਡੋਪ ਟੈਸਟ ਪਾਜ਼ੇਟਿਵ ਆਇਆ — ਲੋਕਾਂ ਨੇ ਘੇਰਿਆ ਸੀ, ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ, ਐੱਸਐੱਸਪੀ ਨੇ ਕੀਤੀ ਪੁਸ਼ਟੀ।








