
‘ਮੰਤਰੀ ਨੂੰ ਬਰਖਾਸਤ ਕਰੋ, CBI ਜਾਂਚ ਕਰਵਾਓ!’ — 40 ਕਿਲੋ ਹੈਰੋਇਨ ਤੇ ਜੇਲ੍ਹ ਮੌਤ ’ਤੇ ਡੈਨੀ ਦਾ ਈਟੀਓ ’ਤੇ ਵੱਡਾ ਹਮਲਾ
ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਮੰਤਰੀ ਹਰਭਜਨ ਸਿੰਘ ਈਟੀਓ ਨੂੰ ਬਰਖਾਸਤ ਕਰਨ ਅਤੇ 40 ਕਿਲੋ ਹੈਰੋਇਨ ਮਾਮਲੇ ਤੇ ਜੇਲ੍ਹ ਮੌਤ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ।








