
₹1 ਕਰੋੜ ਜਿੱਤਣ ਦਾ ਮੌਕਾ! ਮਾਨ ਸਰਕਾਰ ਦਾ ‘ਪੰਜਾਬ ਦਾ ਕਰੋੜਪਤੀ’ ਕੁਇਜ਼ — 15 ਤੋਂ 30 ਸਾਲ ਦੇ ਨੌਜਵਾਨ ਲੈ ਸਕਣਗੇ ਹਿੱਸਾ
ਮੁੱਖ ਮੰਤਰੀ ਭਗਵੰਤ ਮਾਨ ਨੇ ਨੌਜਵਾਨਾਂ ਲਈ 'ਪੰਜਾਬ ਦਾ ਕਰੋੜਪਤੀ' ਕੁਇਜ਼ ਸ਼ੁਰੂ ਕੀਤਾ — ਜੇਤੂ ਨੂੰ ₹1 ਕਰੋੜ, ਚਾਰ ਉਪ-ਜੇਤੂਆਂ ਨੂੰ ₹10-10 ਲੱਖ। 15 ਤੋਂ 30 ਸਾਲ ਦੇ ਨੌਜਵਾਨ ਹਿੱਸਾ ਲੈ ਸਕਣਗੇ।








