ਤਾਜ਼ਾ ਖ਼ਬਰਾਂਪੰਜਾਬਰਾਜਨੀਤੀ

ਨਸ਼ਿਆਂ ਖ਼ਿਲਾਫ਼ ਮਾਨ ਦਾ ਪੁਲਿਸ ਨੂੰ ਖੁੱਲ੍ਹਾ ਹੁਕਮ! 10,000 ਭਰਤੀਆਂ ਮੈਰਿਟ ‘ਤੇ, ਫਿਲੌਰ ‘ਚ SHOs ਨਾਲ ਸਿੱਧੀ ਮੀਟਿੰਗ

ਮੁੱਖ ਮੰਤਰੀ ਭਗਵੰਤ ਮਾਨ ਨੇ ਫਿਲੌਰ ‘ਚ ਪਹਿਲੀ ‘ਐੱਸਐੱਚਓ ਮਿਲਣੀ’ ਵਿੱਚ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਪੂਰੀ ਖੁੱਲ੍ਹ ਦਿੱਤੀ; 450 ਏਐੱਸਆਈ ਦੀ ਸਿੱਧੀ ਭਰਤੀ, 3,400 ਜਵਾਨ ਸਿਖਲਾਈ ‘ਚ ਅਤੇ ਅਗਲੇ ਵਿੱਤੀ ਸਾਲ 10,000 ਅਸਾਮੀਆਂ ਦਾ ਇਸ਼ਤਿਹਾਰ ਦੇਣ ਦਾ ਐਲਾਨ।

ਕਿਸਾਨੀਤਾਜ਼ਾ ਖ਼ਬਰਾਂਪੰਜਾਬ

ਝੋਨੇ ਦੇ ਸੀਜ਼ਨ ਤੋਂ ਪਹਿਲਾਂ ਮਾਨ ਦੀ ਕੇਂਦਰ ਨੂੰ ਚਿਤਾਵਨੀ! 15 LMT ਕਣਕ, 6 LMT ਚਾਵਲ ਤੁਰੰਤ ਚੁੱਕੋ

ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਲਹਾਦ ਜੋਸ਼ੀ ਨੂੰ ਚਿੱਠੀ ਲਿਖ ਕੇ 10 ਅਕਤੂਬਰ ਤੱਕ 6 LMT ਚਾਵਲ ਅਤੇ ਅਕਤੂਬਰ ‘ਚ 15 LMT ਕਣਕ ਦੀ ਤੁਰੰਤ ਹਿਲਚੁਲ ਮੰਗੀ — ਨਹੀਂ ਤਾਂ ਮੰਡੀਆਂ ‘ਚ ਕਿਸਾਨਾਂ ਨੂੰ ਦਿੱਕਤ ਹੋਵੇਗੀ।

ਸਿੱਖਿਆਤਾਜ਼ਾ ਖ਼ਬਰਾਂਪੰਜਾਬ

ਚੰਡੀਗੜ੍ਹ ‘ਚ ਈਟੀਟੀ ਅਧਿਆਪਕਾਂ ਦਾ ਹੰਗਾਮਾ! ਸਿਸੋਦੀਆ ਦੀ ਰਿਹਾਇਸ਼ ਬਾਹਰ ਧਰਨਾ, ਕਈ ਹਿਰਾਸਤ ‘ਚ

ਕਰੀਬ 180 ਈਟੀਟੀ ਅਧਿਆਪਕ ਚੰਡੀਗੜ੍ਹ ‘ਚ ਮਨੀਸ਼ ਸਿਸੋਦੀਆ ਦੇ ਨਿਵਾਸ ਬਾਹਰ ਧਰਨੇ ‘ਤੇ ਉਤਰੇ — ਤਨਖਾਹ ਦੀ ਬਰਾਬਰੀ ਦੀ ਮੰਗ, ਪੁਲੀਸ ਨੇ ਕਈਆਂ ਨੂੰ ਹਿਰਾਸਤ ‘ਚ ਲਿਆ।

ਤਾਜ਼ਾ ਖ਼ਬਰਾਂਪੰਜਾਬਰਾਜਨੀਤੀ

‘ਆਪ’ ਕਮਜ਼ੋਰ, ਪੰਜਾਬ ‘ਚ ਖ਼ਤਮ ਹੋਣ ਵੱਲ ਵਧ ਰਹੀ! ਖੇੜਾ ਦਾ ਦਾਅਵਾ, ਪ੍ਰਿਅੰਕਾ ਕੱਕੜ ਕਾਂਗਰਸ ‘ਚ ਸ਼ਾਮਲ

ਪਵਨ ਖੇੜਾ ਨੇ ਏਐਨਆਈ ਨੂੰ ਕਿਹਾ ਕਿ ਆਪ ਪੰਜਾਬ ਵਿੱਚ ਕਮਜ਼ੋਰ ਹੋ ਗਈ ਹੈ ਅਤੇ ਖ਼ਤਮ ਹੋਣ ਵੱਲ ਵਧ ਰਹੀ ਹੈ; ਉਸੇ ਦਿਨ ਪੂਰਵ ਆਪ ਆਗੂ ਪ੍ਰਿਅੰਕਾ ਕੱਕੜ ਸਮੇਤ ਤਿੰਨ ਚਿਹਰੇ ਕਾਂਗਰਸ ਵਿੱਚ ਸ਼ਾਮਲ ਹੋਏ।

ਤਾਜ਼ਾ ਖ਼ਬਰਾਂਪੰਜਾਬਰਾਜਨੀਤੀ

ਬੇਅਦਬੀ ਬਿੱਲ ‘ਤੇ ਪਰਗਟ ਸਿੰਘ ਦਾ ਸਟੈਂਡ ਕੀ? ਚੀਮਾ ਨੇ ਨਵੇਂ ਕਾਂਗਰਸ ਪ੍ਰਧਾਨ ਨੂੰ ਘੇਰਿਆ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬੇਅਦਬੀ ਰੋਕੂ ਕਾਨੂੰਨ ‘ਤੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ ਤੋਂ ਸਟੈਂਡ ਮੰਗਿਆ; ਅਕਾਲੀ ਦਲ ਵਾਲੇ ਦੌਰ ਵਿੱਚ ਚੁੱਪ ਰਹਿਣ ‘ਤੇ ਵੀ ਸਵਾਲ।

ਪੰਜਾਬਰਾਜਨੀਤੀ

ਵੜਿੰਗ ਦੇ ਅਸਤੀਫ਼ੇ ‘ਤੇ ਢਿੱਲੋਂ ਦਾ ਕਾਂਗਰਸ ‘ਤੇ ਤੰਜ਼: ‘ਸਾਰੇ ਮੁੱਖ ਮੰਤਰੀ ਦੀ ਕੁਰਸੀ ਦੇ ਪਿੱਛੇ!’

ਕੇਵਲ ਸਿੰਘ ਢਿੱਲੋਂ ਨੇ ਵੜਿੰਗ ਦੇ ਅਸਤੀਫ਼ੇ ‘ਤੇ ਕਾਂਗਰਸ ‘ਤੇ ਤੰਜ਼ ਕੱਸਿਆ: ‘ਉਹ ਸਭ ਸਿਰਫ਼ ਮੁੱਖ ਮੰਤਰੀ ਦੀ ਕੁਰਸੀ ਦੇ ਪਿੱਛੇ ਭੱਜ ਰਹੇ ਹਨ; ਉਨ੍ਹਾਂ ਨੂੰ ਪੰਜਾਬ ਦੀ ਕੋਈ ਫ਼ਿਕਰ ਨਹੀਂ।’

ਤਾਜ਼ਾ ਖ਼ਬਰਾਂਪੰਜਾਬਰਾਜਨੀਤੀ

2029 ਤੱਕ ਨਸ਼ਾ-ਮੁਕਤ ਪੰਜਾਬ! ਅਮਿਤ ਸ਼ਾਹ ਦੀ ਵੱਡੀ ਗਰੰਟੀ — ‘ਚਿੱਟੇ’ ਦਾ ਕਾਰੋਬਾਰ ਜੜ੍ਹੋਂ ਖ਼ਤਮ

ਅਮਿਤ ਸ਼ਾਹ ਨੇ ਜਲੰਧਰ ‘ਚ 13 ਦਿਨਾਂ ਨਸ਼ਾ ਮੁਕਤ ਯਾਤਰਾ ਦੀ ਸਮਾਪਤੀ ‘ਤੇ ਐਲਾਨ ਕੀਤਾ: ਜੇਕਰ ਭਾਜਪਾ ਜਿੱਤੀ ਤਾਂ 31 ਦਸੰਬਰ 2029 ਤੱਕ ਪੰਜਾਬ ‘ਚਿੱਟੇ’ ਤੋਂ ਮੁਕਤ ਹੋਵੇਗਾ।

ਤਾਜ਼ਾ ਖ਼ਬਰਾਂਪੰਜਾਬ

ਕਮਾਨ ਮਿਲਦੇ ਹੀ ਪਰਗਟ ਸਿੰਘ ਦਾ ਹਮਲਾ: ਨਫ਼ਰਤ ਦੀ ਸਿਆਸਤ ਪੰਜਾਬ ਕਦੇ ਕਬੂਲ ਨਹੀਂ ਕਰੇਗਾ

ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ ਨੇ ਨਿਯੁਕਤੀ ਦੇ ਅਗਲੇ ਹੀ ਦਿਨ ਨਫ਼ਰਤ ਦੀ ਸਿਆਸਤ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਮਾਨ ਸਰਕਾਰ ਉੱਤੇ ਲੁੱਟ-ਖਸੁੱਟ ਦਾ ਦੋਸ਼ ਲਗਾਇਆ।

ਤਾਜ਼ਾ ਖ਼ਬਰਾਂਪੰਜਾਬ

IDFC ਘੁਪਲੇ ‘ਚ ED ਦਾ ਵੱਡਾ ਖੁਲਾਸਾ! ਟ੍ਰਾਈਸਿਟੀ ਦੇ ਜਵੈਲਰਾਂ ਰਾਹੀਂ 95.81 ਕਰੋੜ ਦੀ ਕਾਲੇ ਧਨ ਦੀ ਸਫਾਈ

ED ਦੇ ਦਾਅਵੇ ਮੁਤਾਬਕ 645 ਕਰੋੜ ਦੇ IDFC ਘੁਪਲੇ ਵਿੱਚ ਟ੍ਰਾਈਸਿਟੀ ਦੇ ਜਵੈਲਰਾਂ ਰਾਹੀਂ 95.81 ਕਰੋੜ ਦੀ ਕਾਲੇ ਧਨ ਦੀ ਸਫਾਈ ਹੋਈ; 4.30 ਕਰੋੜ ਨਕਦ ਜ਼ਬਤ, 22 ਕਰੋੜ ਫ੍ਰੀਜ਼, 4 ਗ੍ਰਿਫਤਾਰ।

ਤਾਜ਼ਾ ਖ਼ਬਰਾਂਪੰਜਾਬ

ਤਰਨ ਤਾਰਨ ਸਰਹੱਦ ‘ਤੇ BSF ਦੀ ਵੱਡੀ ਕਾਰਵਾਈ! ਪਾਕਿਸਤਾਨੀ ਪਾਸਿਓਂ ਆਏ 2 ਘੁਸਪੈਠੀਏ ਢੇਰ, ਤੀਜਾ ਭੱਜਾ

ਤਰਨ ਤਾਰਨ ਦੇ ਖਾਲੜਾ ਸੈਕਟਰ ਵਿੱਚ BSF ਨੇ ਪਾਕਿਸਤਾਨੀ ਪਾਸਿਓਂ ਆਏ ਦੋ ਸ਼ੱਕੀ ਘੁਸਪੈਠੀਆਂ ਨੂੰ ਮਾਰ ਸੁੱਟਿਆ; ਤੀਜਾ ਭੱਜ ਗਿਆ। ਲਾਸ਼ਾਂ ਪੋਸਟਮਾਰਟਮ ਲਈ ਭੇਜੀਆਂ, ਪਾਕਿਸਤਾਨ ਰੇਂਜਰਜ਼ ਨਾਲ ਫਲੈਗ ਮੀਟਿੰਗ ਹੋਈ।