
‘ਮਜ਼ਬੂਤ ਅਗਵਾਈ ਚਾਹੀਦੀ!’ — X ‘ਤੇ ਪਾਇਲਟ ਦਾ ਮਾਨ ਸਰਕਾਰ ’ਤੇ ਨਵਾਂ ਹਮਲਾ; ਫਿਰੋਤੀ, ਗਨ ਹਿੰਸਾ ਤੇ ਨਸ਼ਿਆਂ ਦੀਆਂ ਮੌਤਾਂ ਦਾ ਜ਼ਿਕਰ
ਕਾਂਗਰਸ ਇੰਚਾਰਜ ਸਚਿਨ ਪਾਇਲਟ ਨੇ X 'ਤੇ ਪੰਜਾਬ 'ਚ ਫਿਰੋਤੀ, ਗਨ ਹਿੰਸਾ ਅਤੇ ਨਸ਼ਿਆਂ ਦੀਆਂ ਮੌਤਾਂ 'ਤੇ ਚਿੰਤਾ ਜਤਾਈ; ਕਿਹਾ — ਇਨ੍ਹਾਂ ਮੁੱਦਿਆਂ ਦੇ ਹੱਲ ਲਈ 'ਮਜ਼ਬੂਤ ਅਗਵਾਈ, ਜਵਾਬਦੇਹ ਸ਼ਾਸਨ ਅਤੇ ਸਿਆਸੀ ਦ੍ਰਿੜ੍ਹ ਇਰਾਦਾ' ਚਾਹੀਦਾ ਹੈ।








