
‘CM ਦੇ ਸਾਲੇ’ ਦੀ ਈਡੀ ਹਿਰਾਸਤ! ਦਿੱਲੀ ਹਵਾਈ ਅੱਡੇ ‘ਤੇ ਰੋਕੇ ਗਏ ਫਿਲਮ ਨਿਰਮਾਤਾ ਅਮਰਦੀਪ ਗਰੇਵਾਲ — 5 ਕਰੋੜ ਦੀ ਰਿਸ਼ਵਤ ਮਾਮਲੇ ‘ਚ ਪੁੱਛਗਿੱਛ
ਈਡੀ ਨੇ CM ਮਾਨ ਦੇ ਸਾਲੇ ਤੇ ਫਿਲਮ ਨਿਰਮਾਤਾ ਅਮਰਦੀਪ ਗਰੇਵਾਲ ਨੂੰ ਦਿੱਲੀ ਹਵਾਈ ਅੱਡੇ 'ਤੇ ਹਿਰਾਸਤ 'ਚ ਲਿਆ; ਕਥਿਤ 5 ਕਰੋੜ ਦੀ ਰਿਸ਼ਵਤ ਮਾਮਲੇ 'ਚ ਪੁੱਛਗਿੱਛ, ਅਗਲੇ ਹਫ਼ਤੇ ਫਿਰ ਪੇਸ਼ੀ।








