ਇਥੋਪੀਆ ’ਚ ਅਗਵਾ ਕੀਤੇ ਪੰਜਾਬ ਦੇ 4 ਨਾਗਰਿਕ ਸੁਰੱਖਿਅਤ ਬਚਾਏ! ਭਾਰਤੀ ਦੂਤਾਵਾਸ ਨੇ ਕੀਤਾ ਵੱਡਾ ਐਲਾਨ
ਇਥੋਪੀਆ ’ਚ ਪਿਛਲੇ ਮਹੀਨੇ ਅਗਵਾ ਕੀਤੇ ਗਏ ਪੰਜਾਬ ਦੇ 4 ਨਾਗਰਿਕਾਂ ਨੂੰ ਸਥਾਨਕ ਕਾਨੂੰਨ-ਵਿਵਸਥਾ ਏਜੰਸੀਆਂ ਨੇ ਬਚਾ ਲਿਆ; ਅਦੀਸ ਅਬਾਬਾ ਸਥਿਤ ਭਾਰਤੀ ਦੂਤਾਵਾਸ ਨੇ ਵੀਰਵਾਰ ਨੂੰ ਐਲਾਨ ਕੀਤਾ, ਭਾਰਤ ਵਾਪਸੀ ਦੇ ਪ੍ਰਬੰਧ ਜਾਰੀ।
🕐 ਅਕਤੂਬਰ 15, 2026
👁 21