‘ਪੰਜਾਬ ਜਿੱਤਿਆ ਤਾਂ ਪੂਰਾ ਭਾਰਤ ਜਿੱਤਾਂਗੇ!’ ਸੰਗਰੂਰ ’ਚ ਖੜਗੇ ਦਾ ਵੱਡਾ ਸੱਦਾ — ਇਕੱਠੇ ਲੜੋ, 2027 ਜਿੱਤੋ
ਸੰਗਰੂਰ ਦੇ ਫੱਗੂਵਾਲਾ ਪਿੰਡ ’ਚ ਕਾਂਗਰਸ ਦੀ ‘ਇਨਸਾਫ਼ ਰੈਲੀ’ ’ਚ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵਰਕਰਾਂ ਨੂੰ ਇੱਕਜੁੱਟ ਹੋ ਕੇ ਪੰਜਾਬ ਜਿੱਤਣ ਦਾ ਸੱਦਾ ਦਿੱਤਾ; ਰਾਹੁਲ ਗਾਂਧੀ ਨਾਲ 2027 ਦੀ ਮੁਹਿੰਮ ਦੀ ਰਸਮੀ ਸ਼ੁਰੂਆਤ।
🕐 ਨਵੰਬਰ 4, 2026
👁 14