‘E20 ਨਹੀਂ, 420 ਹੈ!’ — ਰਾਹੁਲ ਗਾਂਧੀ ਦਾ ਮੋਦੀ ਸਰਕਾਰ ’ਤੇ ਵੱਡਾ ਹਮਲਾ; ਪੈਟਰੋਲ ’ਚ 31.2% ਐਥੇਨੌਲ ਦਾ ਦਾਅਵਾ
ਕਰਨਾਟਕ ਸਰਕਾਰ ਦੀ ਜਾਂਚ ’ਚ 14 ’ਚੋਂ 11 ਪੈਟਰੋਲ ਨਮੂਨਿਆਂ ’ਚ ਐਥੇਨੌਲ 20 ਫ਼ੀਸਦੀ ਤੋਂ ਵੱਧ ਮਿਲਣ ਦਾ ਦਾਅਵਾ; ਰਾਹੁਲ ਗਾਂਧੀ ਨੇ ਕੇਂਦਰ ਤੋਂ ਜਵਾਬ ਅਤੇ ਕਾਰਵਾਈ ਮੰਗੀ, ਤੇਲ ਕੰਪਨੀਆਂ ਅਤੇ ਪੈਟਰੋਲੀਅਮ ਮੰਤਰਾਲੇ ਨੇ ਦਾਅਵਿਆਂ ਨੂੰ ਰੱਦ ਕੀਤਾ।
🕐 ਨਵੰਬਰ 7, 2026
👁 24