ਮੈਡ ਸੰਧੂ ਕਤਲ ਕੇਸ: ਮਹਾਰਾਸ਼ਟਰ ਭੱਜਣ ਤੋਂ ਪਹਿਲਾਂ ਵਾਪੀ ‘ਚੋਂ 3 ਹੋਰ ਮੁਲਜ਼ਮ ਗ੍ਰਿਫ਼ਤਾਰ! ਗੁਜਰਾਤ ATS ਦੀ ਵੱਡੀ ਕਾਰਵਾਈ
ਮੈਡ ਸੰਧੂ ਕਤਲ ਕੇਸ ਵਿੱਚ ਗੁਜਰਾਤ ATS ਦੀ ਵੱਡੀ ਕਾਰਵਾਈ — ਮਹਾਰਾਸ਼ਟਰ ਭੱਜਣ ਤੋਂ ਪਹਿਲਾਂ ਵਾਪੀ ਤੋਂ ਹਰਸਿਮਰਨਜੀਤ ਸਿੰਘ ਉਰਫ਼ ਸਿਮੂ ਸਿੰਘਗਾ, ਫਤਹਿ ਸਿੰਘ ਅਤੇ ਅਰਮਾਨ ਸਿੰਘ ਗ੍ਰਿਫ਼ਤਾਰ; ਤਿੰਨੋਂ ਤਰਨਤਾਰਨ ਦੇ ਪਿੰਡ ਸਾਂਗੇ ਦੇ ਵਸਨੀਕ।
🕐 ਅਕਤੂਬਰ 12, 2026
👁 16