‘ਧਮਕੀ ਪਿੱਛੇ ਭਾਜਪਾ ਦਾ ਹੱਥ!’ ਚੀਮਾ ਦਾ ਵੱਡਾ ਦੋਸ਼ — ਕੇਜਰੀਵਾਲ ਧਮਕੀ ਮਾਮਲੇ ’ਚ ਮੁਲਜ਼ਮ ਦੇ ਭਾਜਪਾ ਨਾਲ ਸਬੰਧਾਂ ਦਾ ਦਾਅਵਾ
ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਧਮਕੀ ਦੇਣ ਵਾਲੇ ਵਿਅਕਤੀ ਦੇ ਭਾਜਪਾ ਨਾਲ ਸਿੱਧੇ ਜਾਂ ਅਸਿੱਧੇ ਸਬੰਧਾਂ ਦੇ ਸੰਕੇਤ ਮਿਲੇ ਹਨ। ਮੁਹਾਲੀ ਪੁਲਿਸ ਨੇ ਮਾਮਲੇ ’ਚ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
🕐 ਨਵੰਬਰ 13, 2026
👁 29