ਸਿੱਖਿਆ ਮੰਤਰੀ ਬੈਂਸ ਦੇ ਕੈਨੇਡਾ ਦੌਰੇ ‘ਤੇ ਹਾਈ ਕੋਰਟ ਸਖ਼ਤ, ਪੰਜਾਬ ਸਰਕਾਰ ਤੋਂ ਮੰਗਿਆ ਸਪਸ਼ਟੀਕਰਨ
ਪੰਜਾਬ-ਹਰਿਆਣਾ ਹਾਈ ਕੋਰਟ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਜਨਵਰੀ 2024 ਦੀ ਕਥਿਤ ਕੈਨੇਡਾ ਯਾਤਰਾ 'ਤੇ ਪੰਜਾਬ ਸਰਕਾਰ ਤੋਂ ਸਪਸ਼ਟੀਕਰਨ ਮੰਗਿਆ ਹੈ। ਪਟੀਸ਼ਨ ਵਿੱਚ ਦਾਅਵਾ ਹੈ ਕਿ ਦੌਰੇ ਲਈ ਲਾਜ਼ਮੀ ਮਨਜ਼ੂਰੀਆਂ ਨਹੀਂ ਲਈਆਂ ਗਈਆਂ ਸਨ।
🕐 ਅਕਤੂਬਰ 11, 2026
👁 0