
Tag: ਖਡੂਰ ਸਾਹਿਬ
9 stories


3 ਸਾਲ ਮਗਰੋਂ ਪੰਜਾਬ ਪਰਤੇ ਅੰਮ੍ਰਿਤਪਾਲ ਸਿੰਘ! ਅੰਮ੍ਰਿਤਸਰ ਪਹੁੰਚੇ, ਦੁਪਹਿਰ 12–3 ਵਜੇ ਦਾਦੀ ਦਾ ਸਸਕਾਰ
ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਸ਼ਨਿਚਰਵਾਰ ਸਵੇਰੇ ਅੰਮ੍ਰਿਤਸਰ ਪਹੁੰਚ ਗਏ। ਅਦਾਲਤ ਨੇ ਉਨ੍ਹਾਂ ਨੂੰ ਦਾਦੀ ਚਰਨ ਕੌਰ ਦੇ ਸਸਕਾਰ ਲਈ ਤਿੰਨ ਘੰਟੇ ਦੀ ਕਸਟਡੀ ਪੈਰੋਲ ਦਿੱਤੀ ਹੈ; ਸਸਕਾਰ ਦੁਪਹਿਰ 12 ਤੋਂ 3 ਵਜੇ ਤੱਕ ਜੱਲੂਪੁਰ ਖੇੜਾ ਵਿੱਚ ਹੋਵੇਗਾ।

ਡਿਬਰੂਗੜ੍ਹ ਤੋਂ ਦਿੱਲੀ ਪਹੁੰਚਿਆ ਅੰਮ੍ਰਿਤਪਾਲ ਸਿੰਘ! ਕੱਲ੍ਹ ਜੱਲੂਪੁਰ ਖੇੜਾ ’ਚ ਦਾਦੀ ਦੇ ਸਸਕਾਰ ’ਚ ਹੋਵੇਗਾ ਸ਼ਾਮਲ
ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਸ਼ੁੱਕਰਵਾਰ ਨੂੰ ਸਖ਼ਤ ਸੁਰੱਖਿਆ ਹੇਠ ਡਿਬਰੂਗੜ੍ਹ ਜੇਲ੍ਹ ਤੋਂ ਦਿੱਲੀ ਲਿਆਂਦਾ ਗਿਆ। ਕੱਲ੍ਹ ਸਵੇਰੇ ਉਹ ਅੰਮ੍ਰਿਤਸਰ ਪਹੁੰਚੇਗਾ ਅਤੇ ਦੁਪਹਿਰ 12 ਤੋਂ 3 ਵਜੇ ਤੱਕ ਜੱਲੂਪੁਰ ਖੇੜਾ ਵਿਖੇ ਦਾਦੀ ਚਰਨ ਕੌਰ ਦੇ ਸਸਕਾਰ ਵਿੱਚ ਸ਼ਾਮਲ ਹੋਵੇਗਾ।

21 ਨਵੰਬਰ ਨੂੰ ਪੰਜਾਬ ਆ ਰਿਹਾ ਅੰਮ੍ਰਿਤਪਾਲ ਸਿੰਘ! ਅਦਾਲਤ ਨੇ ਦਿੱਤੀ ਇੱਕ ਦਿਨ ਦੀ ਪੈਰੋਲ — ਦਾਦੀ ਦੇ ਸਸਕਾਰ ’ਚ ਹੋਵੇਗਾ ਸ਼ਾਮਲ
ਅੰਮ੍ਰਿਤਸਰ ਅਦਾਲਤ ਨੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਦਾਦੀ ਚਰਨ ਕੌਰ ਦੇ ਸਸਕਾਰ ਲਈ ਇੱਕ ਦਿਨ ਦੀ ਹਿਰਾਸਤੀ ਪੈਰੋਲ ਦੇ ਦਿੱਤੀ ਹੈ। ਉਹ ਸ਼ਨੀਵਾਰ 21 ਨਵੰਬਰ ਨੂੰ ਪੁਲਿਸ ਦੀ ਨਿਗਰਾਨੀ ’ਚ ਪੰਜਾਬ ਪਹੁੰਚੇਗਾ।

ਸਸਕਾਰ 20 ਨਵੰਬਰ ਨੂੰ ਕਰਨ ਦਾ ਫ਼ੈਸਲਾ! ਅੰਮ੍ਰਿਤਪਾਲ ਦੇ ਵਕੀਲ ਦਾ ਦੋਸ਼ — ਡਿਬਰੂਗੜ੍ਹ ਜੇਲ੍ਹ ਅਧਿਕਾਰੀ ਸੋਧੀ ਅਰਜ਼ੀ ਲੈਣ ਤੋਂ ਇਨਕਾਰ
ਪਰਿਵਾਰ ਨੇ ਦਾਦੀ ਚਰਨ ਕੌਰ ਦਾ ਸਸਕਾਰ 20 ਨਵੰਬਰ ਨੂੰ ਕਰਨ ਦਾ ਫ਼ੈਸਲਾ ਕੀਤਾ ਹੈ, ਪਰ ਵਕੀਲ ਦਾ ਦੋਸ਼ ਹੈ ਕਿ ਡਿਬਰੂਗੜ੍ਹ ਜੇਲ੍ਹ ਅਧਿਕਾਰੀ ਸੋਧੀ ਅਰਜ਼ੀ ਲੈਣ ਤੋਂ ਇਨਕਾਰ ਕਰ ਰਹੇ ਹਨ।

ਅੰਮ੍ਰਿਤਪਾਲ ਦਾ ਪੰਜਾਬ ਪਰਤਣਾ ਟਲਿਆ! ਦਾਦੀ ਦਾ ਸਸਕਾਰ ਹੁਣ 17 ਨੂੰ, ਅਦਾਲਤ ਸੋਮਵਾਰ ਨੂੰ ਕਰੇਗੀ ਫ਼ੈਸਲਾ
ਅੰਮ੍ਰਿਤਸਰ ਦੀ ਅਦਾਲਤ ਵੱਲੋਂ ਦਿੱਤੀ ਇੱਕ ਦਿਨ ਦੀ ਹਿਰਾਸਤੀ ਪੈਰੋਲ ’ਤੇ ਅੰਮ੍ਰਿਤਪਾਲ ਸਿੰਘ ਅੱਜ ਪੰਜਾਬ ਨਹੀਂ ਪਰਤ ਸਕੇ — ਕਾਨੂੰਨੀ ਕਾਰਵਾਈਆਂ ਅਤੇ ਡਿਬਰੂਗੜ੍ਹ ਤੋਂ ਯਾਤਰਾ ਦੇ ਪ੍ਰਬੰਧ ਸਮੇਂ ਸਿਰ ਪੂਰੇ ਨਾ ਹੋਏ। ਦਾਦੀ ਦਾ ਸਸਕਾਰ ਹੁਣ 17 ਨਵੰਬਰ ਨੂੰ ਹੋਵੇਗਾ।

3 ਸਾਲ ਮਗਰੋਂ ਪੰਜਾਬ ਪਰਤੇਗਾ ਅੰਮ੍ਰਿਤਪਾਲ ਸਿੰਘ! ਦਾਦੀ ਦੇ ਅੰਤਿਮ ਸਸਕਾਰ ਲਈ ਇੱਕ ਦਿਨ ਦੀ ਪੈਰੋਲ ਮਿਲੀ
ਅੰਮ੍ਰਿਤਸਰ ਦੀ ਅਦਾਲਤ ਨੇ ਅੰਮ੍ਰਿਤਪਾਲ ਸਿੰਘ ਨੂੰ ਦਾਦੀ ਚਰਨ ਕੌਰ ਦੇ ਅੰਤਿਮ ਸਸਕਾਰ ਲਈ ਇੱਕ ਦਿਨ ਦੀ ਪੈਰੋਲ ਦਿੱਤੀ — ਤਿੰਨ ਸਾਲ ਮਗਰੋਂ ਉਹ ਪੰਜਾਬ ਪਰਤੇਗਾ।

ਅੰਮ੍ਰਿਤਪਾਲ ਦੀ ਦਾਦੀ ਚਰਨ ਕੌਰ ਦਾ ਦਿਹਾਂਤ! 85 ਸਾਲ ਦੀ ਉਮਰ ’ਚ ਅਕਾਲ ਚਲਾਣਾ — ਪਰਿਵਾਰ ਨੇ ਸਸਕਾਰ ਰੋਕਿਆ, ਪਰੋਲ ਦੀ ਉਡੀਕ
ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਦਾਦੀ ਚਰਨ ਕੌਰ (85) ਦਾ ਐਤਵਾਰ ਨੂੰ ਦਿਹਾਂਤ ਹੋ ਗਿਆ — ਪਰਿਵਾਰ ਨੇ ਸਸਕਾਰ ਰੋਕ ਕੇ ਪੋਤੇ ਦੀ ਪਰੋਲ ਦੀ ਉਡੀਕ ਸ਼ੁਰੂ ਕਰ ਦਿੱਤੀ ਹੈ।

ਅੰਮ੍ਰਿਤਪਾਲ ਸਿੰਘ ਨੂੰ ਅਦਾਲਤ ਤੋਂ ਰਾਹਤ — ਬਿਮਾਰ ਦਾਦੀ ਨਾਲ 10 ਮਿੰਟ ਵੀਡੀਓ ਕਾਲ ਦੀ ਮਿਲੀ ਇਜਾਜ਼ਤ
ਅੰਮ੍ਰਿਤਸਰ ਦੀ ਅਦਾਲਤ ਨੇ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਆਪਣੀ ਬਿਮਾਰ ਦਾਦੀ ਨਾਲ 10 ਮਿੰਟ ਵੀਡੀਓ ਕਾਲ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।