24 ਨਵੰਬਰ ਨੂੰ ਪ੍ਰਕਾਸ਼ ਪੁਰਬ! ਮਾਨ ਦੀ ਮੋਦੀ ਨੂੰ ਅਪੀਲ — ਕਰਤਾਰਪੁਰ ਲਾਂਘਾ ਖੋਲ੍ਹੋ, ਸੰਗਤ ਨੂੰ ਦਰਸ਼ਨ ਕਰਨ ਦਿਓ
ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ 'ਤੇ ਪੋਸਟ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਸਾਹਿਬ ਲਾਂਘਾ ਮੁੜ ਖੋਲ੍ਹ ਦਿੱਤਾ ਜਾਵੇ। ਲਾਂਘਾ ਪਿਛਲੇ ਸਾਲ 7 ਮਈ ਤੋਂ ਬੰਦ ਪਿਆ ਹੈ।
🕐 ਨਵੰਬਰ 16, 2026
👁 24