
ਤਾਜ਼ਾ ਖ਼ਬਰਾਂ
3 stories

ਬਿਸ਼ਨੋਈ ਗਿਰੋਹ ਦੇ ਨਾਂ ’ਤੇ ਕੇਜਰੀਵਾਲ ਅਤੇ ਉਨ੍ਹਾਂ ਦੀ ਧੀ ਨੂੰ ਜਾਨੋਂ ਮਾਰਨ ਦੀ ਧਮਕੀ — 7 ਕਰੋੜ ਦੀ ਫਿਰੌਤੀ ਮੰਗੀ ਗਈ; ਮੋਹਾਲੀ ਪੁਲਿਸ ਨੇ ਸਾਈਬਰ ਕ੍ਰਾਈਮ ਥਾਣੇ ’ਚ FIR ਦਰਜ ਕਰ ਕੇ ਜਾਂਚ ਸ਼ੁਰੂ ਕੀਤੀ।

‘ਆਪ’ ਵਿਧਾਇਕ ਜਰਨੈਲ ਸਿੰਘ ਨੇ ਦਿੱਲੀ ਤੋਂ ਮੋਹਾਲੀ ਤੱਕ AQI ਨਾਪਦਾ ਵੀਡੀਓ ਸਾਂਝਾ ਕੀਤਾ — ਦਿੱਲੀ 470, ਮੋਹਾਲੀ 450 ਦਾ ਦਾਅਵਾ। ਭਾਜਪਾ ਨੇ ਡਿਵਾਈਸ ’ਤੇ 2025 ਦੀ ਤਰੀਕ ਦਿਖਾ ਕੇ ਵੀਡੀਓ ਨੂੰ ਪੁਰਾਣਾ ਕਰਾਰ ਦਿੱਤਾ।