Skip to content
ਐਤਵਾਰ, 22 ਨਵੰਬਰ 2026 Punjab's Gurmukhi-first independent newsroom
Breaking
ਇੱਕ ਵੱਡੀ ਕੰਪਨੀ ਨੂੰ ₹1,000 ਕਰੋੜ ਜਾਂ ਛੋਟਿਆਂ ਨੂੰ? RBI ਗਵਰਨਰ ਨੇ ਬੈਂਕਾਂ ਨੂੰ ਦੱਸਿਆ — ਅਸਰ 100 ਗੁਣਾ ਵੱਧ! ਭੁੱਲਰ ਕੇਸ ’ਚ ਈਡੀ ਦਾ ਵੱਡਾ ਐਕਸ਼ਨ! 7 ਅਫ਼ਸਰਾਂ ਨੂੰ ਸੰਮਨ, ਸੋਮਵਾਰ ਤੋਂ ਸ਼ੁਰੂ ਹੋਵੇਗੀ ਪੁੱਛਗਿੱਛ ਚੰਡੀਗੜ੍ਹ ’ਚ Blinkit ਪਾਰਟਨਰ ਨੇ ਪਹਿਲੇ ਮਹੀਨੇ ਕਮਾਏ ₹39,000! 12 ਘੰਟੇ ਕੰਮ, ਹਫ਼ਤੇ ’ਚ 16 ਘੰਟੇ ਤੱਕ ਸ਼ਿਫ਼ਟਾਂ ਪੰਜਾਬ ਨੂੰ 5 ਵਿਕਟਾਂ ਨਾਲ਼ ਹਰਾ ਕੇ ਜੰਮੂ-ਕਸ਼ਮੀਰ ਜਿੱਤਿਆ! ਸਮਦ ਦੀ 27 ਗੇਂਦਾਂ ’ਤੇ 64 ਦੌੜਾਂ, ਚੰਡੀਗੜ੍ਹ ਨੇ ਕਰਨਾਟਕ ਨੂੰ ਹਰਾਇਆ ਦਸੰਬਰ ਦੇ ਪਹਿਲੇ ਹਫ਼ਤੇ ਕਾਂਗਰਸ ਦੀ ਪਹਿਲੀ ਸੂਚੀ! 45 ਨਾਵਾਂ ’ਤੇ ਮੋਹਰ ਦੀ ਤਿਆਰੀ, 24 ਨੂੰ ਕਮੇਟੀ ਦੀ ਪਹਿਲੀ ਮੀਟਿੰਗ ਧੂਰੀ ’ਚ ₹39.20 ਕਰੋੜ ਦੇ ਖੇਡ ਕੰਪਲੈਕਸ ਦਾ ਨੀਂਹ ਪੱਥਰ! ਮਾਨ ਨੇ ਹਾਕੀ ਐਸਟਰੋ-ਟਰਫ਼ ਵੀ ਲੋਕਾਂ ਨੂੰ ਸਮਰਪਿਤ ਕੀਤੀ ਰੁਪਿਆ 7 ਮਹੀਨਿਆਂ ‘ਚ ਸਭ ਤੋਂ ਮਜ਼ਬੂਤ, ਕੱਚਾ ਤੇਲ ਸਸਤਾ — ਭਾਰਤੀ ਬਾਜ਼ਾਰ ਨੇ ਦੁਨੀਆ ਨੂੰ ਪਿੱਛੇ ਛੱਡਿਆ CAQM ਦੀ ਰਿਪੋਰਟ ਕਾਰਡ ’ਚ ਪੰਜਾਬ-ਹਰਿਆਣਾ ਫੇਲ੍ਹ! ਪਰਾਲੀ ਪ੍ਰਬੰਧਨ ਤੇ ਮਾਨੀਟਰਿੰਗ ’ਚ ਟੀਚੇ ਤੋਂ ਪਿੱਛੇ ਇੱਕ ਵੱਡੀ ਕੰਪਨੀ ਨੂੰ ₹1,000 ਕਰੋੜ ਜਾਂ ਛੋਟਿਆਂ ਨੂੰ? RBI ਗਵਰਨਰ ਨੇ ਬੈਂਕਾਂ ਨੂੰ ਦੱਸਿਆ — ਅਸਰ 100 ਗੁਣਾ ਵੱਧ! ਭੁੱਲਰ ਕੇਸ ’ਚ ਈਡੀ ਦਾ ਵੱਡਾ ਐਕਸ਼ਨ! 7 ਅਫ਼ਸਰਾਂ ਨੂੰ ਸੰਮਨ, ਸੋਮਵਾਰ ਤੋਂ ਸ਼ੁਰੂ ਹੋਵੇਗੀ ਪੁੱਛਗਿੱਛ ਚੰਡੀਗੜ੍ਹ ’ਚ Blinkit ਪਾਰਟਨਰ ਨੇ ਪਹਿਲੇ ਮਹੀਨੇ ਕਮਾਏ ₹39,000! 12 ਘੰਟੇ ਕੰਮ, ਹਫ਼ਤੇ ’ਚ 16 ਘੰਟੇ ਤੱਕ ਸ਼ਿਫ਼ਟਾਂ ਪੰਜਾਬ ਨੂੰ 5 ਵਿਕਟਾਂ ਨਾਲ਼ ਹਰਾ ਕੇ ਜੰਮੂ-ਕਸ਼ਮੀਰ ਜਿੱਤਿਆ! ਸਮਦ ਦੀ 27 ਗੇਂਦਾਂ ’ਤੇ 64 ਦੌੜਾਂ, ਚੰਡੀਗੜ੍ਹ ਨੇ ਕਰਨਾਟਕ ਨੂੰ ਹਰਾਇਆ ਦਸੰਬਰ ਦੇ ਪਹਿਲੇ ਹਫ਼ਤੇ ਕਾਂਗਰਸ ਦੀ ਪਹਿਲੀ ਸੂਚੀ! 45 ਨਾਵਾਂ ’ਤੇ ਮੋਹਰ ਦੀ ਤਿਆਰੀ, 24 ਨੂੰ ਕਮੇਟੀ ਦੀ ਪਹਿਲੀ ਮੀਟਿੰਗ ਧੂਰੀ ’ਚ ₹39.20 ਕਰੋੜ ਦੇ ਖੇਡ ਕੰਪਲੈਕਸ ਦਾ ਨੀਂਹ ਪੱਥਰ! ਮਾਨ ਨੇ ਹਾਕੀ ਐਸਟਰੋ-ਟਰਫ਼ ਵੀ ਲੋਕਾਂ ਨੂੰ ਸਮਰਪਿਤ ਕੀਤੀ ਰੁਪਿਆ 7 ਮਹੀਨਿਆਂ ‘ਚ ਸਭ ਤੋਂ ਮਜ਼ਬੂਤ, ਕੱਚਾ ਤੇਲ ਸਸਤਾ — ਭਾਰਤੀ ਬਾਜ਼ਾਰ ਨੇ ਦੁਨੀਆ ਨੂੰ ਪਿੱਛੇ ਛੱਡਿਆ CAQM ਦੀ ਰਿਪੋਰਟ ਕਾਰਡ ’ਚ ਪੰਜਾਬ-ਹਰਿਆਣਾ ਫੇਲ੍ਹ! ਪਰਾਲੀ ਪ੍ਰਬੰਧਨ ਤੇ ਮਾਨੀਟਰਿੰਗ ’ਚ ਟੀਚੇ ਤੋਂ ਪਿੱਛੇ

Tag: ਜਵਾਨੀ ਸੰਭਾਲ ਯਾਤਰਾ

9 stories

ਟਰੈਕਟਰ ’ਤੇ ਸਵਾਰ ਹੋ ਕੇ ਰਾਮਪੁਰਾ ਫੁੱਲ ਪੁੱਜੇ ਚੰਨੀ! ਨਿਤਿਨ ਨਬੀਨ ਦੇ ਦੌਰੇ ’ਤੇ ਭਾਜਪਾ ਨੂੰ ਘੇਰਿਆ
ਤਾਜ਼ਾ ਖ਼ਬਰਾਂ

ਟਰੈਕਟਰ ’ਤੇ ਸਵਾਰ ਹੋ ਕੇ ਰਾਮਪੁਰਾ ਫੁੱਲ ਪੁੱਜੇ ਚੰਨੀ! ਨਿਤਿਨ ਨਬੀਨ ਦੇ ਦੌਰੇ ’ਤੇ ਭਾਜਪਾ ਨੂੰ ਘੇਰਿਆ

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬੁੱਧਵਾਰ ਨੂੰ ‘ਜਵਾਨੀ ਸੰਭਾਲ’ ਯਾਤਰਾ ਤਹਿਤ ਟਰੈਕਟਰ ਚਲਾ ਕੇ ਰਾਮਪੁਰਾ ਫੁੱਲ ਪੁੱਜੇ। ਭਾਜਪਾ ਪ੍ਰਧਾਨ ਨਿਤਿਨ ਨਬੀਨ ਦੇ ਪੰਜਾਬ ਦੌਰੇ ’ਤੇ ਉਨ੍ਹਾਂ ਨੇ ਤਿੱਖਾ ਹਮਲਾ ਕੀਤਾ।

🕐 ਨਵੰਬਰ 18, 2026 👁 24
‘ਜਵਾਨੀ ਸੰਭਾਲ ਯਾਤਰਾ’ ’ਚ ਸੋਗ! 60 ਸਾਲਾ ਭਾਗੀਦਾਰ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ, ਚੰਨੀ ਨੇ ਉਸ ਦਿਨ ਦੀ ਯਾਤਰਾ ਰੋਕੀ
ਤਾਜ਼ਾ ਖ਼ਬਰਾਂ

‘ਜਵਾਨੀ ਸੰਭਾਲ ਯਾਤਰਾ’ ’ਚ ਸੋਗ! 60 ਸਾਲਾ ਭਾਗੀਦਾਰ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ, ਚੰਨੀ ਨੇ ਉਸ ਦਿਨ ਦੀ ਯਾਤਰਾ ਰੋਕੀ

ਕਾਂਗਰਸ ਦੀ ‘ਜਵਾਨੀ ਸੰਭਾਲ ਯਾਤਰਾ’ ਦੌਰਾਨ ਮੰਗਲਵਾਰ ਨੂੰ ਤਲਵੰਡੀ ਸਾਬੋ ’ਚ ਤਖ਼ਤ ਦਮਦਮਾ ਸਾਹਿਬ ਵਿਖੇ 60 ਸਾਲਾ ਭਾਗੀਦਾਰ ਸੁਰਜੀਤ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ; ਚੰਨੀ ਨੇ ਸਨਮਾਨ ਵਜੋਂ ਉਸ ਦਿਨ ਦੀ ਯਾਤਰਾ ਰੋਕ ਦਿੱਤੀ।

🕐 ਨਵੰਬਰ 18, 2026 👁 35
‘ਤੀਰਥ ਯਾਤਰਾ ਦੇ ਨਾਂ ’ਤੇ ਲੁੱਟ!’ — ਚੰਨੀ ਦਾ ਮਾਨ ਸਰਕਾਰ ’ਤੇ ਵੱਡਾ ਦੋਸ਼, ਬੱਸਾਂ ਦੇ ਟੈਂਡਰਾਂ ’ਤੇ ਉੱਠੇ ਸਵਾਲ
ਤਾਜ਼ਾ ਖ਼ਬਰਾਂ

‘ਤੀਰਥ ਯਾਤਰਾ ਦੇ ਨਾਂ ’ਤੇ ਲੁੱਟ!’ — ਚੰਨੀ ਦਾ ਮਾਨ ਸਰਕਾਰ ’ਤੇ ਵੱਡਾ ਦੋਸ਼, ਬੱਸਾਂ ਦੇ ਟੈਂਡਰਾਂ ’ਤੇ ਉੱਠੇ ਸਵਾਲ

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਤੀਰਥ ਯਾਤਰਾ ਯੋਜਨਾ ਦੀਆਂ ਬੱਸਾਂ ਦੇ ਟੈਂਡਰ ਬਾਹਰਲੀਆਂ ਕੰਪਨੀਆਂ ਨੂੰ ਦੇਣ ਅਤੇ ਖਾਲੀ ਬੱਸਾਂ ਦਾ ਪੂਰਾ ਭੁਗਤਾਨ ਕਰਨ ਦੇ ਦੋਸ਼ ਲਾ ਕੇ ਮਾਨ ਸਰਕਾਰ ਤੋਂ ਜਵਾਬ ਮੰਗਿਆ ਹੈ।

🕐 ਨਵੰਬਰ 16, 2026 👁 31
ਮੋਗਾ ’ਚ ਚੰਨੀ ਦਾ PPSC ’ਤੇ ਵੱਡਾ ਦੋਸ਼! ‘ਇੱਕੋ ਸੈਂਟਰ, ਲਗਾਤਾਰ ਰੋਲ ਨੰਬਰ — ਕਰੋੜਾਂ ਦਾ ਘੁਟਾਲਾ ਹੋ ਸਕਦੈ’
ਤਾਜ਼ਾ ਖ਼ਬਰਾਂ

ਮੋਗਾ ’ਚ ਚੰਨੀ ਦਾ PPSC ’ਤੇ ਵੱਡਾ ਦੋਸ਼! ‘ਇੱਕੋ ਸੈਂਟਰ, ਲਗਾਤਾਰ ਰੋਲ ਨੰਬਰ — ਕਰੋੜਾਂ ਦਾ ਘੁਟਾਲਾ ਹੋ ਸਕਦੈ’

ਚੰਨੀ ਦੀ ‘ਜਵਾਨੀ ਸੰਭਾਲ ਯਾਤਰਾ’ ਮੋਗਾ ਪਹੁੰਚੀ। ਨੌਜਵਾਨਾਂ ਦੇ ਇਕੱਠ ’ਚ ਚੰਨੀ ਨੇ PPSC ਭਰਤੀ ’ਤੇ ਕਰੋੜਾਂ ਦੇ ਘੁਟਾਲੇ ਦਾ ਦੋਸ਼ ਲਾਇਆ ਅਤੇ ‘ਬਦਲਾਅ ਦਾ ਸੱਚ’ ਪੋਰਟਲ ਦਾ ਜ਼ਿਕਰ ਕੀਤਾ।

🕐 ਨਵੰਬਰ 16, 2026 👁 31
‘ਪੰਜਾਬ ’ਚ ਲੋਕ ਡਰ ’ਚ ਜੀਊ ਰਹੇ ਨੇ!’ — ਧਰਮਕੋਟ ’ਚ ਚੰਨੀ ਦਾ ਮਾਨ ਸਰਕਾਰ ’ਤੇ ਵੱਡਾ ਹਮਲਾ
ਤਾਜ਼ਾ ਖ਼ਬਰਾਂ

‘ਪੰਜਾਬ ’ਚ ਲੋਕ ਡਰ ’ਚ ਜੀਊ ਰਹੇ ਨੇ!’ — ਧਰਮਕੋਟ ’ਚ ਚੰਨੀ ਦਾ ਮਾਨ ਸਰਕਾਰ ’ਤੇ ਵੱਡਾ ਹਮਲਾ

ਧਰਮਕੋਟ ’ਚ ‘ਜਵਾਨੀ ਸੰਭਾਲ ਯਾਤਰਾ’ ਦੌਰਾਨ ਚੰਨੀ ਨੇ ਕਾਨੂੰਨ ਵਿਵਸਥਾ, ਨਸ਼ਿਆਂ ਤੇ ਕਿਸਾਨਾਂ ਦੇ ਮੁੱਦੇ ’ਤੇ ਮਾਨ ਸਰਕਾਰ ਨੂੰ ਘੇਰਿਆ — ਕਿਹਾ, ਲੋਕ ਡਰ ’ਚ ਜੀਊ ਰਹੇ ਨੇ।

🕐 ਨਵੰਬਰ 16, 2026 👁 27
ਚੰਨੀ ਦੀ ਸਾਈਕਲ ਯਾਤਰਾ ਸ਼ੁਰੂ! ਪਾਇਲਟ ਨੇ ਚਮਕੌਰ ਸਾਹਿਬ ਤੋਂ ਹਰੀ ਝੰਡੀ ਦਿਖਾਈ, ਮਾਨ ’ਤੇ ਤਿੱਖਾ ਹਮਲਾ
ਤਾਜ਼ਾ ਖ਼ਬਰਾਂ

ਚੰਨੀ ਦੀ ਸਾਈਕਲ ਯਾਤਰਾ ਸ਼ੁਰੂ! ਪਾਇਲਟ ਨੇ ਚਮਕੌਰ ਸਾਹਿਬ ਤੋਂ ਹਰੀ ਝੰਡੀ ਦਿਖਾਈ, ਮਾਨ ’ਤੇ ਤਿੱਖਾ ਹਮਲਾ

ਕਾਂਗਰਸ ਦੀ ‘ਪੰਜਾਬ ਮੰਗਦਾ ਇਨਸਾਫ਼’ ਮੁਹਿੰਮ ਅੱਜ ਮੋਹਾਲੀ ਤੋਂ ਸ਼ੁਰੂ ਹੋ ਗਈ; ਚੰਨੀ ਦੀ 8 ਦਿਨਾਂ ‘ਜਵਾਨੀ ਸੰਭਾਲ ਯਾਤਰਾ’ ਨੂੰ ਪਾਇਲਟ ਨੇ ਚਮਕੌਰ ਸਾਹਿਬ ਤੋਂ ਹਰੀ ਝੰਡੀ ਦਿਖਾਈ।

🕐 ਨਵੰਬਰ 12, 2026 👁 23
‘ਚੇਨ ਲੱਥੀ, ਟਾਇਰ ਪੰਕਚਰ!’ ਚੰਨੀ ਦੀ ਸਾਈਕਲ ਯਾਤਰਾ ਤੋਂ ਪਹਿਲਾਂ ਕਾਂਗਰਸ ’ਚ ਫੁੱਟ ਦੇ ਸਵਾਲ — ਪਰਗਟ ਸਮੇਤ ਵੱਡੇ ਆਗੂ ਦੂਰ
ਤਾਜ਼ਾ ਖ਼ਬਰਾਂ

‘ਚੇਨ ਲੱਥੀ, ਟਾਇਰ ਪੰਕਚਰ!’ ਚੰਨੀ ਦੀ ਸਾਈਕਲ ਯਾਤਰਾ ਤੋਂ ਪਹਿਲਾਂ ਕਾਂਗਰਸ ’ਚ ਫੁੱਟ ਦੇ ਸਵਾਲ — ਪਰਗਟ ਸਮੇਤ ਵੱਡੇ ਆਗੂ ਦੂਰ

ਚਰਨਜੀਤ ਸਿੰਘ ਚੰਨੀ ਦੀ ‘ਜਵਾਨੀ ਸੰਭਾਲ ਯਾਤਰਾ’ ਕੱਲ੍ਹ 12 ਨਵੰਬਰ ਤੋਂ ਅੰਮ੍ਰਿਤਸਰ ਤੋਂ ਸ਼ੁਰੂ ਹੋਵੇਗੀ, ਪਰ ਐਲਾਨ ਮੌਕੇ ਪਰਗਟ ਸਿੰਘ ਸਮੇਤ ਵੱਡੇ ਆਗੂਆਂ ਦੀ ਗ਼ੈਰਹਾਜ਼ਰੀ ਨੇ ਪੰਜਾਬ ਕਾਂਗਰਸ ਵਿੱਚ ਏਕਤਾ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।

🕐 ਨਵੰਬਰ 12, 2026 👁 30
ਚਰਨਜੀਤ ਸਿੰਘ ਚੰਨੀ ਸ਼ੁਰੂ ਕਰਨਗੇ ‘ਜਵਾਨੀ ਸੰਭਾਲ ਯਾਤਰਾ’ — 12 ਤੋਂ 19 ਨਵੰਬਰ, 27 ਹਲਕੇ, 625 ਕਿਲੋਮੀਟਰ
ਤਾਜ਼ਾ ਖ਼ਬਰਾਂ

ਚਰਨਜੀਤ ਸਿੰਘ ਚੰਨੀ ਸ਼ੁਰੂ ਕਰਨਗੇ ‘ਜਵਾਨੀ ਸੰਭਾਲ ਯਾਤਰਾ’ — 12 ਤੋਂ 19 ਨਵੰਬਰ, 27 ਹਲਕੇ, 625 ਕਿਲੋਮੀਟਰ

ਚਰਨਜੀਤ ਸਿੰਘ ਚੰਨੀ 12 ਨਵੰਬਰ ਤੋਂ 'ਜਵਾਨੀ ਸੰਭਾਲ ਯਾਤਰਾ' ਸ਼ੁਰੂ ਕਰਨਗੇ — 19 ਨਵੰਬਰ ਤੱਕ 27 ਹਲਕਿਆਂ ’ਚ 625 ਕਿਲੋਮੀਟਰ ਦਾ ਸਾਈਕਲ ਸਫ਼ਰ।

🕐 ਨਵੰਬਰ 7, 2026 👁 49