ਚੰਡੀਗੜ੍ਹ ਦੀ ਜੇਲ੍ਹ ’ਚ ਹੁਣ ਪੰਜਾਬ ਦਾ ਕਾਨੂੰਨ! ਕੈਦੀਆਂ ਦੇ ਤਬਾਦਲੇ ਤੇ ਸੁਰੱਖਿਆ ਦੇ ਨਵੇਂ ਨਿਯਮ ਲਾਗੂ
ਕੇਂਦਰੀ ਗ੍ਰਹਿ ਮੰਤਰਾਲੇ ਨੇ 6 ਨਵੰਬਰ ਦੀ ਨੋਟੀਫਿਕੇਸ਼ਨ ਨਾਲ ਪੰਜਾਬ ਜੇਲ੍ਹ ਕਾਨੂੰਨ, 2026 ਨੂੰ ਚੰਡੀਗੜ੍ਹ ’ਚ ਲਾਗੂ ਕਰ ਦਿੱਤਾ ਹੈ; ਚੰਡੀਗੜ੍ਹ ਜੇਲ੍ਹ ਨਿਯਮ, 2026 ਅੱਜ 7 ਨਵੰਬਰ ਤੋਂ ਲਾਗੂ ਹੋ ਗਏ ਹਨ।
🕐 ਨਵੰਬਰ 7, 2026
👁 29