ਦੁਕਾਨਦਾਰਾਂ ਲਈ ਦੀਵਾਲੀ ਤੋਹਫ਼ਾ! ਕਿਰਾਏ ਦੀ ਦੁਕਾਨ ਹੁਣ ਤੁਹਾਡੇ ਨਾਂ — ‘ਮੇਰੀ ਦੁਕਾਨ, ਮੇਰੇ ਨਾਮ’ ਯੋਜਨਾ ਲਾਗੂ, 6 ਨਵੰਬਰ ਤੱਕ ਅਰਜ਼ੀ
ਪੰਜਾਬ ਸਰਕਾਰ ਦੀ ਨਵੀਂ ਯੋਜਨਾ 'ਮੇਰੀ ਦੁਕਾਨ, ਮੇਰੇ ਨਾਮ' — 12 ਸਾਲ ਤੋਂ ਕਾਬਜ਼ ਦੁਕਾਨਦਾਰ ਆਪਣੀ ਦੁਕਾਨ ਦੇ ਮਾਲਕ ਬਣ ਸਕਦੇ ਹਨ, 87.5% ਤੱਕ ਛੋਟ। 6 ਨਵੰਬਰ 2026 ਤੱਕ ਅਰਜ਼ੀ ਕਰੋ।
🕐 ਅਕਤੂਬਰ 12, 2026
👁 2