52 ਵਾਰਡਾਂ ’ਚ ਮੁੜ ਚੋਣਾਂ! 28 ਨਵੰਬਰ ਨੂੰ ਵੋਟਾਂ — ਪਟਿਆਲਾ, ਬਾਘਾ ਪੁਰਾਣਾ ਤੇ ਧਰਮਕੋਟ ’ਚ ਚੋਣ ਜ਼ਾਬਤਾ ਲਾਗੂ
ਰਾਜ ਚੋਣ ਕਮਿਸ਼ਨ ਨੇ ਪਟਿਆਲਾ, ਬਾਘਾ ਪੁਰਾਣਾ ਤੇ ਧਰਮਕੋਟ ਦੇ 52 ਵਾਰਡਾਂ ਵਿੱਚ ਮੁੜ ਚੋਣਾਂ ਦਾ ਪ੍ਰੋਗਰਾਮ ਜਾਰੀ ਕੀਤਾ — ਵੋਟਾਂ 28 ਨਵੰਬਰ ਨੂੰ, ਨਾਮਜ਼ਦਗੀਆਂ 13 ਨਵੰਬਰ ਤੋਂ।
🕐 ਨਵੰਬਰ 12, 2026
👁 35