
Tag: ਪੰਜਾਬ ਕਿਸਾਨ
6 stories


ਬਾਸਮਤੀ ਕਿਸਾਨਾਂ ਦੇ ਵਾਰੇ-ਨਿਆਰੇ! ਭਾਅ 53% ਉੱਛਲੇ, ₹4,000 ਪ੍ਰਤੀ ਕੁਇੰਟਲ ਨੂੰ ਪਾਰ — ‘ਜੰਗੀ ਮੁਨਾਫ਼ਾ’
ਪੰਜਾਬ ਵਿੱਚ ਬਾਸਮਤੀ ਝੋਨੇ ਦੇ ਭਾਅ ਰਿਕਾਰਡ ਪੱਧਰ 'ਤੇ — 1509 ਕਿਸਮ ₹4,000–4,250 ਪ੍ਰਤੀ ਕੁਇੰਟਲ, ਪੁਰਾਣਾ ਸਟਾਕ ਖ਼ਤਮ ਅਤੇ ਰਕਬਾ ਘਟਣ ਨਾਲ ਮਿਲ ਰਿਹਾ ਸਹਾਰਾ; ਕਿਸਾਨਾਂ ਨੂੰ 30–53% ਤੱਕ ਵੱਧ ਭਾਅ।

ਹਰਿਆਣਾ ਵਾਲੇ ਪੈਟਰਨ ’ਤੇ ਪੰਜਾਬ ’ਚ ਸਾਰੀਆਂ ਫ਼ਸਲਾਂ ਦੀ MSP! ਭਾਜਪਾ ਦੀ 2027 ਤੋਂ ਪਹਿਲਾਂ ਕਿਸਾਨਾਂ ਨੂੰ ਵੱਡੀ ਪੇਸ਼ਕਸ਼
ਚੰਡੀਗੜ੍ਹ ’ਚ ਕਿਸਾਨ ਮੋਰਚਾ ਦੀ ਨਵੀਂ ਟੀਮ ਨਾਲ ਮੀਟਿੰਗ ’ਚ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦਾ ਐਲਾਨ — ਪੰਜਾਬ ’ਚ ਭਾਜਪਾ ਸਰਕਾਰ ਬਣਨ ’ਤੇ ਹਰਿਆਣਾ ਵਾਲੇ ਪੈਟਰਨ ’ਤੇ ਸਾਰੀਆਂ ਫ਼ਸਲਾਂ ’ਤੇ ਘੱਟੋ-ਘੱਟ ਸਮਰਥਨ ਮੁੱਲ ਮਿਲੇਗਾ; ‘ਆਪ’ ਸਰਕਾਰ ’ਤੇ ਕਿਸਾਨਾਂ ਨਾਲ ਧੋਖਾ ਦਾ ਇਲਜ਼ਾਮ।

ਪੰਜਾਬ ਦੇ ਕਿਸਾਨਾਂ ਦੇ ਖਾਤਿਆਂ ‘ਚ ਆਉਣ ਲੱਗੀ 21ਵੀਂ ਕਿਸ਼ਤ! ₹2,000 ਲੈਣ ਤੋਂ ਪਹਿਲਾਂ ਇਹ 3 ਕੰਮ ਜ਼ਰੂਰ ਕਰੋ
ਪੀਐੱਮ ਕਿਸਾਨ ਦੀ 21ਵੀਂ ਕਿਸ਼ਤ: ਪੰਜਾਬ ਦੇ ਕਿਸਾਨਾਂ ਨੂੰ ₹2,000 ਮਿਲਣੇ ਸ਼ੁਰੂ — ਪਰ e-KYC ਅਤੇ ਆਧਾਰ-ਬੈਂਕ ਵੇਰਵੇ ਸਹੀ ਹੋਣ 'ਤੇ ਹੀ ਪੈਸਾ ਆਵੇਗਾ। ਸਟੇਟਸ ਚੈੱਕ ਕਰਨ ਦੇ ਆਸਾਨ ਤਰੀਕੇ ਜਾਣੋ।

ਪੰਜਾਬ ਦੇ ਕਿਸਾਨਾਂ ਨੂੰ ਵੱਡੀ ਰਾਹਤ! ਕਣਕ ਦੇ ਸਰਟੀਫਾਈਡ ਬੀਜਾਂ ‘ਤੇ 50 ਕਰੋੜ ਦੀ ਸਬਸਿਡੀ
ਕੇਂਦਰ ਸਰਕਾਰ ਨੇ ਰਬੀ ਸੀਜ਼ਨ ਤੋਂ ਪਹਿਲਾਂ ਪੰਜਾਬ ਲਈ ਸਰਟੀਫਾਈਡ ਕਣਕ ਦੇ ਬੀਜਾਂ 'ਤੇ 50 ਕਰੋੜ ਰੁਪਏ ਦੀ ਸਬਸਿਡੀ ਮਨਜ਼ੂਰ ਕੀਤੀ; ਐਲਾਨ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕੀਤਾ।

ਸਿਰਫ਼ 25 ਰੁਪਏ! ਕੇਂਦਰ ਸਰਕਾਰ ਨੇ ਕਣਕ ਦਾ MSP 2,610 ਰੁਪਏ ਕੀਤਾ, ਕਿਸਾਨਾਂ ‘ਚ ਨਾਰਾਜ਼ਗੀ
ਕੇਂਦਰ ਸਰਕਾਰ ਨੇ ਕਣਕ ਦਾ ਐਮਐਸਪੀ ਸਿਰਫ਼ 25 ਰੁਪਏ ਵਧਾ ਕੇ 2,610 ਰੁਪਏ ਪ੍ਰਤੀ ਕੁਇੰਟਲ ਕੀਤਾ; ਸਰਸੋਂ, ਮਸਰ ਅਤੇ ਸੈਫਲਾਵਰ 'ਤੇ ਵੱਡਾ ਵਾਧਾ। ਕਿਸਾਨਾਂ ਨੇ ਇਸ ਨੂੰ ਨਾਕਾਫ਼ੀ ਦੱਸਿਆ।