
ਤਾਜ਼ਾ ਖ਼ਬਰਾਂ
3 stories

ਗਿਆਨੀ ਹਰਪ੍ਰੀਤ ਸਿੰਘ ਨੇ ਸਾਫ਼ ਕਰ ਦਿੱਤਾ ਹੈ ਕਿ ਜੇ ਭਾਜਪਾ ਸੁਖਬੀਰ ਬਾਦਲ ਵਾਲੇ ਅਕਾਲੀ ਦਲ ਨਾਲ ਮਿਲਦੀ ਹੈ ਤਾਂ ਉਹ ਇਸ ਦਾ ਡਟ ਕੇ ਵਿਰੋਧ ਕਰਨਗੇ — ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬਾਗ਼ੀਆਂ ਨਾਲ ਕਿਸੇ ਹਾਲਤ ਵਿੱਚ ਸਮਝੌਤਾ ਨਹੀਂ ਹੋਵੇਗਾ।

ਅਕਾਲੀ ਦਲ (ਵਾਰਿਸ ਪੰਜਾਬ ਦੇ) ਨੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਆਪਣਾ ਏਜੰਡਾ ਤਿਆਰ ਕਰਨ ਵਾਸਤੇ ਵਿਚਾਰਧਾਰਾ-ਏਜੰਡਾ ਕਮੇਟੀ ਬਣਾਈ; ਇਕਬਾਲ ਸਿੰਘ ਝੂੰਦਾਂ ਚੇਅਰਮੈਨ ਅਤੇ ਬਲਦੀਪ ਸਿੰਘ ਕਨਵੀਨਰ ਨਿਯੁਕਤ।