
ਤਾਜ਼ਾ ਖ਼ਬਰਾਂ
3 stories

‘ਆਪ’ ਨੇ 28 ਨਵੰਬਰ ਦੀਆਂ ਮੁੜ ਚੋਣਾਂ ਲਈ 30 ਉਮੀਦਵਾਰ ਐਲਾਨੇ — ਬਾਘਾ ਪੁਰਾਣਾ ’ਚ 14, ਧਰਮਕੋਟ ’ਚ 7 ਅਤੇ ਪਟਿਆਲਾ ਨਗਰ ਨਿਗਮ ’ਚ 9। ਸੂਚੀ ਪਾਰਟੀ ਦੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਅਤੇ ਸੂਬਾ ਪ੍ਰਧਾਨ ਅਮਨ ਅਰੋੜਾ ਵੱਲੋਂ ਜਾਰੀ ਕੀਤੀ ਗਈ।

ਰਾਜ ਚੋਣ ਕਮਿਸ਼ਨ ਨੇ ਪਟਿਆਲਾ, ਬਾਘਾ ਪੁਰਾਣਾ ਤੇ ਧਰਮਕੋਟ ਦੇ 52 ਵਾਰਡਾਂ ਵਿੱਚ ਮੁੜ ਚੋਣਾਂ ਦਾ ਪ੍ਰੋਗਰਾਮ ਜਾਰੀ ਕੀਤਾ — ਵੋਟਾਂ 28 ਨਵੰਬਰ ਨੂੰ, ਨਾਮਜ਼ਦਗੀਆਂ 13 ਨਵੰਬਰ ਤੋਂ।