ਕਣਕ ਦੀ MSP ‘ਚ ਸਿਰਫ਼ 25 ਰੁਪਏ ਦਾ ਵਾਧਾ! ਉਗਰਾਹਾਂ ਸਮੇਤ ਕਿਸਾਨ ਆਗੂ ਭੜਕੇ — ‘ਕਿਸਾਨਾਂ ਦਾ ਮਜ਼ਾਕ ਉਡਾਇਆ ਗਿਆ’
ਕਣਕ ਦਾ ਸਮਰਥਨ ਮੁੱਲ 2,585 ਤੋਂ ਵਧਾ ਕੇ 2,610 ਰੁਪਏ ਪ੍ਰਤੀ ਕੁਇੰਟਲ ਕਰਨ ਦੇ ਫ਼ੈਸਲੇ ਨੂੰ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਕਿਸਾਨਾਂ ਦਾ ਮਜ਼ਾਕ ਦੱਸਿਆ — C2+50 ਫ਼ੀਸਦੀ ਫਾਰਮੂਲੇ ਅਤੇ ਖਰੀਦ ਦੀ ਕਾਨੂੰਨੀ ਗਾਰੰਟੀ ਦੀ ਮੰਗ, ਸੰਯੁਕਤ ਕਿਸਾਨ ਮੋਰਚੇ ਨੇ ਵੀ ਵਿਰੋਧ ਕੀਤਾ।
🕐 ਅਕਤੂਬਰ 4, 2026
👁 19