ਸੰਗਰੂਰ ਨੇੜੇ PRTC ਬੱਸ ਦਾ ਭਿਆਨਕ ਹਾਦਸਾ! ਓਵਰਬ੍ਰਿਜ ਨਾਲ ਟਕਰਾ ਕੇ ਖੇਤਾਂ ‘ਚ ਪਲਟੀ — 3 ਦੀ ਮੌਤ, 24 ਜ਼ਖ਼ਮੀ
ਬੁੱਧਵਾਰ ਸਵੇਰੇ ਸੰਗਰੂਰ ਤੋਂ ਚੰਡੀਗੜ੍ਹ ਜਾ ਰਹੀ PRTC ਬੱਸ ਬਠਿੰਡਾ-ਚੰਡੀਗੜ੍ਹ ਹਾਈਵੇਅ 'ਤੇ ਓਵਰਬ੍ਰਿਜ ਨੇੜੇ ਬੇਕਾਬੂ ਹੋ ਕੇ ਖੇਤਾਂ 'ਚ ਪਲਟ ਗਈ। ਤਿੰਨ ਯਾਤਰੀਆਂ ਦੀ ਮੌਕੇ 'ਤੇ ਮੌਤ ਹੋ ਗਈ, ਕਰੀਬ 24 ਜ਼ਖ਼ਮੀ ਹਨ।
🕐 ਨਵੰਬਰ 11, 2026
👁 30