ਪਟਿਆਲਾ-ਸੰਗਰੂਰ ਬਾਈਪਾਸ ’ਤੇ ਵੱਡਾ ਹਾਦਸਾ! ਭਾਖੜਾ ਨਹਿਰ ’ਤੇ ਪੁਲ ਢਹਿਆ — ਦੋ ਟਰੱਕ ਫਸੇ, ਇੱਕ ਨੂੰ ਲੱਗੀ ਅੱਗ
ਪਟਿਆਲਾ-ਸੰਗਰੂਰ ਬਾਈਪਾਸ ’ਤੇ ਭਾਖੜਾ ਨਹਿਰ ਵਾਲਾ ਲੋਹੇ ਦਾ ਪੁਲ ਢਹਿ ਗਿਆ — ਦੋ ਟਰੱਕ ਫਸੇ, ਇੱਕ ਨੂੰ ਅੱਗ ਲੱਗੀ। ਦੋਵੇਂ ਡਰਾਈਵਰ ਸੁਰੱਖਿਅਤ, ਕਿਸੇ ਦੀ ਜਾਨ ਨਹੀਂ ਗਈ।
🕐 ਨਵੰਬਰ 19, 2026
👁 19