
ਤਾਜ਼ਾ ਖ਼ਬਰਾਂ
4 stories

ਸੁਪਰੀਮ ਕੋਰਟ ਤੋਂ ਗ੍ਰਿਫ਼ਤਾਰੀ ’ਤੇ ਰੋਕ ਮਿਲਣ ਤੋਂ ਇੱਕ ਦਿਨ ਬਾਅਦ ਹੀ ਈਡੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ OSD ਰਾਜਬੀਰ ਘੁਮਣ ਖ਼ਿਲਾਫ਼ ਜਲੰਧਰ ’ਚ ਮਨੀ ਲਾਂਡਰਿੰਗ ਦਾ ਕੇਸ ਦਰਜ ਕਰ ਲਿਆ ਹੈ।

ਮਨੀ ਲਾਂਡਰਿੰਗ ਮਾਮਲੇ ਵਿੱਚ ਈਡੀ ਨੇ ਮੁਅੱਤਲ DIG ਹਰਚਰਨ ਸਿੰਘ ਭੁੱਲਰ ਨੂੰ ਗ੍ਰਿਫ਼ਤਾਰ ਕੀਤਾ; ਵਿਸ਼ੇਸ਼ ਅਦਾਲਤ ਨੇ 8 ਦਿਨ ਦੀ ਹਿਰਾਸਤ ਰਿਮਾਂਡ ਦਿੱਤੀ।

ED ਦੇ ਦਾਅਵੇ ਮੁਤਾਬਕ 645 ਕਰੋੜ ਦੇ IDFC ਘੁਪਲੇ ਵਿੱਚ ਟ੍ਰਾਈਸਿਟੀ ਦੇ ਜਵੈਲਰਾਂ ਰਾਹੀਂ 95.81 ਕਰੋੜ ਦੀ ਕਾਲੇ ਧਨ ਦੀ ਸਫਾਈ ਹੋਈ; 4.30 ਕਰੋੜ ਨਕਦ ਜ਼ਬਤ, 22 ਕਰੋੜ ਫ੍ਰੀਜ਼, 4 ਗ੍ਰਿਫਤਾਰ।