‘ਜ਼ਖ਼ਮ 84 ਦੇ’! ਅੱਜ ਚੰਡੀਗੜ੍ਹ ’ਚ ਭਾਜਪਾ ਦਾ ਵੱਡਾ ਕਨਕਲੇਵ — 1984 ਦੇ ਪੀੜਤਾਂ, ਇਨਸਾਫ਼ ਤੇ ਮੁੜ-ਵਸੇਬੇ ’ਤੇ ਚਰਚਾ
1984 ਦੇ ਸਿੱਖ ਕਤਲੇਆਮ ਦੇ ਪੀੜਤਾਂ, ਇਨਸਾਫ਼ ਦੀ ਲੜਾਈ ਤੇ ਮੁੜ-ਵਸੇਬੇ ’ਤੇ ਚਰਚਾ ਲਈ ਭਾਜਪਾ ਅੱਜ ਚੰਡੀਗੜ੍ਹ ਵਿੱਚ ‘ਜ਼ਖ਼ਮ 84 ਦੇ’ ਕਨਕਲੇਵ ਕਰਵਾ ਰਹੀ ਹੈ — ਰਵੀ ਸ਼ੰਕਰ ਪ੍ਰਸਾਦ, ਐੱਚ. ਐੱਸ. ਫੂਲਕਾ ਤੇ ਹਰਿਆਣਾ ਦੇ ਮੁੱਖ ਮੰਤਰੀ ਸੈਣੀ ਸ਼ਾਮਲ ਹੋਣਗੇ।
🕐 ਨਵੰਬਰ 4, 2026
👁 14