
ਤਾਜ਼ਾ ਖ਼ਬਰਾਂ
3 stories

ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵਾਰਿੰਗ ਨੇ 21 ਨਵੰਬਰ ਤੋਂ ‘ਇਨਸਾਫ਼ ਮਾਰਚ’ ਦਾ ਐਲਾਨ ਕੀਤਾ — ਕਾਨੂੰਨ-ਵਿਵਸਥਾ, ਨਸ਼ੇ ਤੇ ਫਿਰੌਤੀ ਦੇ ਮੁੱਦਿਆਂ ’ਤੇ ਮਾਨ ਸਰਕਾਰ ਨੂੰ ਘੇਰਨ ਦੀ ਤਿਆਰੀ।

ਦੂਜੇ ਦਿਨ ਸਾਈਕਲ ਯਾਤਰਾ ਲੁਧਿਆਣਾ ਪਹੁੰਚੀ; ਵਾਰਿੰਗ ਲਗਾਤਾਰ ਦੂਜੇ ਦਿਨ ਗ਼ੈਰ-ਹਾਜ਼ਰ ਰਹੇ, ਜਦੋਂ ਕਿ ਸਮਰਾਲਾ ’ਚ ਚੰਨੀ ਨੇ ਕਾਂਗਰਸ-ਆਪ ਗੱਠਜੋੜ ਦੀ ਸੰਭਾਵਨਾ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ।