
ਤਾਜ਼ਾ ਖ਼ਬਰਾਂ
3 stories

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ 6 ਰਾਜਾਂ ਲਈ ਨਵੇਂ ਰਾਜਪਾਲ ਨਿਯੁਕਤ ਕੀਤੇ — ਡਾ. ਸੁਧਾ ਯਾਦਵ ਕਰਨਾਟਕ, ਓ.ਪੀ. ਮਾਥੁਰ ਕੇਰਲ, ਆਰਲੇਕਰ ਤਾਮਿਲਨਾਡੂ ਦੇ ਰਾਜਪਾਲ ਬਣੇ।

ਰਾਸ਼ਟਰਪਤੀ ਮੁਰਮੂ ਨਾਲ ਮੁਲਾਕਾਤ ਤੋਂ ਬਾਅਦ ਰਾਹੁਲ ਗਾਂਧੀ ਦੇ ਬਿਆਨ ਨੂੰ ਲੈ ਕੇ ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਤਿੱਖਾ ਹਮਲਾ ਬੋਲਿਆ ਹੈ — ਕਿਹਾ ਰਾਸ਼ਟਰਪਤੀ ਨੂੰ ਸਬੂਤ ਦਿਖਾਉਣੇ ਸਨ ਨਾਂ ਕਿ ਖਾਲੀ ਦੋਸ਼ ਲਗਾਉਣੇ।