₹736 ਕਰੋੜ ਦੀ ਮਨੀ ਲਾਂਡਰਿੰਗ! ਮਜੀਠੀਆ ਖ਼ਿਲਾਫ਼ ED ਜਾਂਚ ਦੀ ਮੰਗ — ਵਿਜੀਲੈਂਸ ਨੇ ਚਿੱਠੀ ਲਿਖੀ
ਪੰਜਾਬ ਵਿਜੀਲੈਂਸ ਬਿਊਰੋ ਨੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਕਥਿਤ ₹736.96 ਕਰੋੜ ਦੀ ਮਨੀ ਲਾਂਡਰਿੰਗ ਦੇ ਮਾਮਲੇ ’ਚ ED ਨੂੰ ਚਿੱਠੀ ਲਿਖ ਕੇ PMLA ਤਹਿਤ ਜਾਂਚ ਦੀ ਮੰਗ ਕੀਤੀ ਹੈ — ਚਿੱਠੀ 3 ਨਵੰਬਰ ਨੂੰ ED ਡਾਇਰੈਕਟਰ ਰਾਹੁਲ ਨਵੀਨ ਨੂੰ ਭੇਜੀ ਗਈ।
🕐 ਨਵੰਬਰ 5, 2026
👁 23