ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਭਾਜਪਾ ਦਾ ਵੱਡਾ ਦਾਅ! ਸਤੀਸ਼ ਉਪਾਧਿਆਏ ਨੂੰ ਸੌਂਪੀ ਚੋਣਾਂ ਦੀ ਕਮਾਨ
ਭਾਜਪਾ ਪ੍ਰਧਾਨ ਨਿਤਿਨ ਨਬੀਨ ਨੇ ਦਿੱਲੀ ਭਾਜਪਾ ਦੇ ਸਾਬਕਾ ਪ੍ਰਧਾਨ ਸਤੀਸ਼ ਉਪਾਧਿਆਏ ਨੂੰ ਚੰਡੀਗੜ੍ਹ ਨਗਰ ਨਿਗਮ ਚੋਣਾਂ ਦਾ ਇੰਚਾਰਜ ਬਣਾਇਆ; 35 ਵਾਰਡਾਂ ਲਈ ਚੋਣਾਂ ਦਸੰਬਰ ਵਿੱਚ ਹੋਣਗੀਆਂ।
🕐 ਨਵੰਬਰ 17, 2026
👁 34