ਸਿਰ ਦਰਦ, ਚੱਕਰ ਤੇ ਨੀਂਦ ਖ਼ਰਾਬ! ਸਰਦੀਆਂ ਦੀ ਜ਼ਹਿਰੀਲੀ ਹਵਾ ਹੁਣ ਦਿਮਾਗ਼ ’ਤੇ ਵੀ ਹਮਲਾ — ਡਾਕਟਰਾਂ ਦੀ ਚਿਤਾਵਨੀ
ਸਰਦੀਆਂ ਦੀ ਜ਼ਹਿਰੀਲੀ ਹਵਾ ਹੁਣ ਸਿਰਫ਼ ਫੇਫੜਿਆਂ ਤੱਕ ਸੀਮਤ ਨਹੀਂ — ਡਾਕਟਰਾਂ ਮੁਤਾਬਕ PM2.5 ਕਾਰਨ ਸਿਰ ਦਰਦ, ਮਾਈਗਰੇਨ, ਚੱਕਰ ਤੇ ਨੀਂਦ ਖ਼ਰਾਬ ਹੋ ਰਹੀ ਹੈ। ਦਿੱਲੀ-ਐਨਸੀਆਰ ’ਚ ਮਾਈਗਰੇਨ 25.2% ਲੋਕਾਂ ਨੂੰ, ਪੰਜਾਬ ਦੇ ਸ਼ਹਿਰਾਂ ’ਚ ਵੀ ਹਵਾ ਖ਼ਤਰਨਾਕ ਪੱਧਰ ’ਤੇ।
🕐 ਨਵੰਬਰ 17, 2026
👁 29