ਸੰਮਨ ਦੇ ਬਾਵਜੂਦ CBI ਕੋਲ ਪੇਸ਼ ਨਹੀਂ ਹੋਏ ਮਾਨ ਦੇ OSD ਘੁਮਣ! ‘ਸੰਮਨ ਮਿਲਿਆ ਹੀ ਨਹੀਂ’ ਦਾ ਦਾਅਵਾ
CBI ਦੇ ਸੈਕਟਰ-30 ਦਫ਼ਤਰ 'ਚ ਪੁੱਛਗਿੱਛ ਲਈ ਸੰਮਨ ਕੀਤੇ ਗਏ ਮਾਨ ਦੇ OSD ਰਾਜਬੀਰ ਘੁਮਣ ਪੇਸ਼ ਨਹੀਂ ਹੋਏ; ਪੱਖ ਦਾ ਦਾਅਵਾ — ਸੰਮਨ ਮਿਲਿਆ ਹੀ ਨਹੀਂ। ਮਾਨ ਦਾ BJP 'ਤੇ ਫਿਰ ਹਮਲਾ।
🕐 ਅਕਤੂਬਰ 8, 2026
👁 18