
ਤਾਜ਼ਾ ਖ਼ਬਰਾਂ
3 stories

ਕਾਂਗਰਸ ਆਗੂ ਜੈਰਾਮ ਰਮੇਸ਼ ਦਾ ਦਾਅਵਾ — 13 ਅਗਸਤ ਨੂੰ ਸਾਈਨ ਡਾਈ ਹੋਏ ਮਾਨਸੂਨ ਸੈਸ਼ਨ ਨੂੰ 60 ਦਿਨ ਬਾਅਦ ਵੀ ਪ੍ਰੋਰੋਗ ਨਹੀਂ ਕੀਤਾ ਗਿਆ, ਜੋ ਰਿਕਾਰਡ ਹੈ। ਸੀਮਾ ਨਿਰਧਾਰਣ ਬਿੱਲਾਂ, ਸੀਈਸੀ ਦੇ ਅਸਤੀਫ਼ੇ ਅਤੇ SIR ਰੋਕਣ ਦੀਆਂ ਮੰਗਾਂ ਵੀ ਰੱਖੀਆਂ।

ਸੰਸਦ ਦੀਆਂ ਸਥਾਈ ਕਮੇਟੀਆਂ ਦਾ ਮੁੜ ਗਠਨ: ਚਰਨਜੀਤ ਸਿੰਘ ਚੰਨੀ ਖੇਤੀਬਾੜੀ ਕਮੇਟੀ ਦੇ ਪ੍ਰਧਾਨ ਬਰਕਰਾਰ, ਸ਼ਸ਼ੀ ਥਰੂਰ ਵਿਦੇਸ਼ ਮਾਮਲਿਆਂ 'ਤੇ; ਟੀਐਮਸੀ ਤੋਂ ਵਣਜ ਅਤੇ ਰਸਾਇਣ-ਖਾਦ ਦੋਵੇਂ ਕਮੇਟੀਆਂ ਖੁੱਸੀਆਂ।