
ਸਪੋਰਟਸ
4 stories

IPL 2027 ਤੋਂ ਪਹਿਲਾਂ ਪੰਜਾਬ ਕਿੰਗਜ਼ ਨੇ ਆਪਣੀ ਰਿਟੈਨਸ਼ਨ ਸੂਚੀ ਦਾ ਐਲਾਨ ਕਰ ਦਿੱਤਾ ਹੈ। ਟੀਮ ਨੇ 6 ਖਿਡਾਰੀਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਹੈ, ਜਦਕਿ ਮਾਰਕਸ ਸਟੋਇਨਿਸ ਨੂੰ ਬਰਕਰਾਰ ਰੱਖਿਆ ਗਿਆ ਹੈ। ਕਪਤਾਨ ਸ਼੍ਰੇਅਸ ਅਈਅਰ ਦੀ ਅਗਵਾਈ ’ਚ ਹਾਰਦਿਕ ਪਾਂਡਿਆ ਨਾਲ ਟੀਮ ਨਵੇਂ ਸੀਜ਼ਨ ’ਚ ਉਤਰੇਗੀ।

IPL 2027 ਤੋਂ ਪਹਿਲਾਂ ਲੀਗ ਦੇ ਇਤਿਹਾਸ ਦੀ ਸਭ ਤੋਂ ਵੱਡੀ ਖਿਡਾਰੀ ਅਦਲਾ-ਬਦਲੀ ਪੱਕੀ — ਮੁੰਬਈ ਇੰਡੀਅਨਜ਼ ਦੇ ਕਪਤਾਨ ਹਾਰਦਿਕ ਪਾਂਡਿਆ ₹18 ਕਰੋੜ ’ਚ ਪੰਜਾਬ ਕਿੰਗਜ਼ ’ਚ, ਜਦੋਂ ਕਿ ਅਰਸ਼ਦੀਪ ਸਿੰਘ ਮੁੰਬਈ ਇੰਡੀਅਨਜ਼ ’ਚ। BCCI ਨੇ ਸੌਦੇ ਨੂੰ ਮਨਜ਼ੂਰੀ ਦੇ ਦਿੱਤੀ ਹੈ।

IPL 2027 ਤੋਂ ਪਹਿਲਾਂ ਮੁੰਬਈ ਇੰਡੀਅਨਜ਼ ਤੇ ਪੰਜਾਬ ਕਿੰਗਜ਼ ਵਿਚਾਲੇ ਹਾਰਦਿਕ ਪਾਂਡਿਆ ਤੇ ਅਰਸ਼ਦੀਪ ਸਿੰਘ ਦੀ ਅਦਲਾ-ਬਦਲੀ ’ਤੇ ਸਹਿਮਤੀ ਬਣ ਗਈ ਹੈ। ਬੀਸੀਸੀਆਈ ਦੀ ਮਨਜ਼ੂਰੀ ਬਾਕੀ ਹੈ।