ਪੰਜਾਬ ਯੂਨੀਵਰਸਿਟੀ ‘ਚ ਗੋਲੀ ਚੱਲੀ! ਡਿਊਟੀ ‘ਤੇ ਤਾਇਨਾਤ ਹੈੱਡ ਕਾਂਸਟੇਬਲ ਦੀ ਮੌਤ — ਸਰਕਾਰੀ ਹਥਿਆਰ ਕੋਲੋਂ ਮਿਲਿਆ
ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਦੇ ਬੋਟੈਨੀਕਲ ਗਾਰਡਨ ਕੋਲ ਸ਼ੁੱਕਰਵਾਰ ਦੁਪਹਿਰ ਕਰੀਬ ਸਾਢੇ ਚਾਰ ਵਜੇ ਗੋਲੀ ਚੱਲਣ ਨਾਲ 36 ਸਾਲਾ ਹੈੱਡ ਕਾਂਸਟੇਬਲ ਗੁਰਮੰਗਤ ਸਿੰਘ ਦੀ ਮੌਤ ਹੋ ਗਈ। ਪੁਲਿਸ ਹਰ ਪੱਖ ਤੋਂ ਜਾਂਚ ਕਰ ਰਹੀ ਹੈ।
🕐 ਨਵੰਬਰ 14, 2026
👁 25