1984 ਦੇ ਪੀੜਤਾਂ ਦੀ ਯਾਦ ‘ਚ 1 ਨਵੰਬਰ ਦਾ ਦਿੱਲੀ ਸ਼ੋਅ ਮੁੜ ਤਹਿ ਕਰੋ! MP ਸਹਨੀ ਦੀ ਦਿਲਜੀਤ ਦੋਸਾਂਝ ਨੂੰ ਅਪੀਲ
ਰਾਜ ਸਭਾ MP ਵਿਕਰਮਜੀਤ ਸਿੰਘ ਸਹਨੀ ਨੇ ਦਿਲਜੀਤ ਦੋਸਾਂਝ ਨੂੰ ਅਪੀਲ ਕੀਤੀ ਹੈ ਕਿ 1984 ਦੀ ਸਿੱਖ ਹਿੰਸਾ ਦੀ ਬਰਸੀ ਨੂੰ ਦੇਖਦੇ ਹੋਏ 1 ਨਵੰਬਰ ਦਾ ਦਿੱਲੀ ਕੰਸਰਟ ਕਿਸੇ ਹੋਰ ਤਾਰੀਖ਼ 'ਤੇ ਕਰ ਦਿੱਤਾ ਜਾਵੇ।
🕐 ਅਕਤੂਬਰ 10, 2026
👁 4