ਲੱਦਾਖ ‘ਚ ₹3,350 ਕਰੋੜ ਦਾ ਧਮਾਕਾ! ਮੋਦੀ ਨੇ ਉਦਘਾਟੇ 5 ਵੱਡੇ ਪ੍ਰੋਜੈਕਟ — ਲੇਹ ‘ਚ ਨਵਾਂ ਏਅਰਪੋਰਟ, ਜ਼ੰਸਕਰ ‘ਚ ਰਣਨੀਤਿਕ ਸੜਕ
ਪ੍ਰਧਾਨ ਮੰਤਰੀ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਲੱਦਾਖ ਵਿੱਚ ₹3,350 ਕਰੋੜ ਦੇ 5 ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ — ਲੇਹ 'ਚ ਨਵਾਂ ਏਅਰਪੋਰਟ ਟਰਮਿਨਲ, ਜ਼ੰਸਕਰ 'ਚ 298 ਕਿਲੋਮੀਟਰ ਰਣਨੀਤਿਕ ਸੜਕ, ਪਣਬਿਜਲੀ ਪ੍ਰੋਜੈਕਟ, ਪੈਟਰੋਗਲਿਫ਼ ਪਾਰਕ ਤੇ 40 ਜਲਾਸ਼ੇ।
🕐 ਅਕਤੂਬਰ 15, 2026
👁 20