ਪੰਜਾਬ ਨੂੰ ਖਣਨ ਸੁਧਾਰਾਂ ’ਚ ਬਰਾਬਰ ਹਿੱਸਾ ਮਿਲੇ! ਗੋਇਲ ਦੀ ਕੇਂਦਰ ਨੂੰ ਮੰਗ — ਰੈੱਡੀ ਨੇ ਦਿੱਤਾ ਭਰੋਸਾ
ਗੋਆ ’ਚ ਖਣਨ ਮੰਤਰੀਆਂ ਦੀ ਕਾਨਫ਼ਰੰਸ ’ਚ ਪੰਜਾਬ ਦੇ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ SASCI 2026-27 ਦੇ ਸੋਧੇ ਮਾਪਦੰਡਾਂ ’ਤੇ ਸਵਾਲ ਚੁੱਕੇ; ਕੇਂਦਰੀ ਮੰਤਰੀ ਜੀ. ਕਿਸ਼ਨ ਰੈੱਡੀ ਨੇ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
🕐 ਨਵੰਬਰ 7, 2026
👁 30