
ਤਾਜ਼ਾ ਖ਼ਬਰਾਂ
3 stories

ਹਰਿਆਣਾ ਕੈਬਨਿਟ ਨੇ ਸ਼ਨਿਚਰਵਾਰ ਦੀ ਬੈਠਕ ਵਿੱਚ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਦਾ ₹27.18 ਲੱਖ ਦਾ ਪੈਨਲ ਰੈਂਟ ਮੁਆਫ਼ ਕਰ ਦਿੱਤਾ; ਰਾਜਦੀਪ ਸਿੰਘ ਨੂੰ ਵੀ ₹38 ਲੱਖ ਤੋਂ ਵੱਧ ਦੀ ਰਾਹਤ।

ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਤਾਉੜੂ 'ਚ ਵੋਟਰ ਟਰਨਆਊਟ ਦੇ ਬਦਲਦੇ ਅੰਕੜਿਆਂ 'ਤੇ ਸਵਾਲ ਚੁੱਕਦਿਆਂ CEC ਤੋਂ ਅਸਤੀਫ਼ੇ ਦੀ ਮੰਗ ਕੀਤੀ।