
ਤਾਜ਼ਾ ਖ਼ਬਰਾਂ
3 stories

‘ਵਾਰਿਸ ਪੰਜਾਬ ਦੇ’ ਨੇ ਅਮਿਤ ਸ਼ਾਹ ਤੇ ਮੁੱਖ ਮੰਤਰੀ ਮਾਨ ਨੂੰ ਪੱਤਰ ਲਿਖੇ — ਦਾਦੀ ਚਰਨ ਕੌਰ ਦੇ ਅੰਤਿਮ ਸਸਕਾਰ ’ਚ ਅੰਮ੍ਰਿਤਪਾਲ ਦੀ ਹਾਜ਼ਰੀ ਲਈ ਅੰਤਰਿਮ ਜ਼ਮਾਨਤ ਜਾਂ ਹੋਰ ਕਾਨੂੰਨੀ ਵਿਵਸਥਾ ਦੀ ਮੰਗ।

ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਦਾਦੀ ਚਰਨ ਕੌਰ (85) ਦਾ ਐਤਵਾਰ ਨੂੰ ਦਿਹਾਂਤ ਹੋ ਗਿਆ — ਪਰਿਵਾਰ ਨੇ ਸਸਕਾਰ ਰੋਕ ਕੇ ਪੋਤੇ ਦੀ ਪਰੋਲ ਦੀ ਉਡੀਕ ਸ਼ੁਰੂ ਕਰ ਦਿੱਤੀ ਹੈ।