₹5 ਲੱਖ ਕਰੋੜ ਦੀ ਬੱਚਤ! ਡੀਬੀਟੀ ਨਾਲ਼ ਲੀਕੇਜ ‘ਤੇ ਮੋਦੀ ਦਾ ਵੱਡਾ ਦਾਅਵਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 10ਵੇਂ ਇੰਡੀਆ ਮੋਬਾਇਲ ਕਾਂਗਰਸ ਵਿੱਚ ਦਾਅਵਾ ਕੀਤਾ ਕਿ ਡੀਬੀਟੀ ਪ੍ਰਣਾਲੀ ਨੇ ਕਰੀਬ 5 ਲੱਖ ਕਰੋੜ ਰੁਪਏ ਨੂੰ ਗਲਤ ਹੱਥਾਂ ਵਿੱਚ ਜਾਣ ਤੋਂ ਬਚਾਇਆ — 'ਨਾਜਾਇਜ਼ ਕਮਾਈ ਬੰਦ ਹੋਣ ਵਾਲੇ ਮੈਨੂੰ ਕਿਉਂ ਪਿਆਰ ਕਰਨਗੇ?'
🕐 ਅਕਤੂਬਰ 8, 2026
👁 18