ਮੁਫ਼ਤ ਐਂਬੂਲੈਂਸ ਹੁਣ ਨਹੀਂ! Blinkit ਦੀ ਗ਼ੈਰ-ਐਮਰਜੈਂਸੀ ਸਵਾਰੀ ਲਈ ₹2,500 — ਐਮਰਜੈਂਸੀ ਹਾਲੇ ਵੀ ਮੁਫ਼ਤ
ਦੋ ਸਾਲਾਂ ਤੋਂ ਮੁਫ਼ਤ ਚੱਲ ਰਹੀ Blinkit Ambulance ਵਿੱਚ ਪਹਿਲਾ ਵੱਡਾ ਬਦਲਾਅ — ਗ਼ੈਰ-ਐਮਰਜੈਂਸੀ ਸਵਾਰੀ ਹੁਣ ₹2,500, ਐਮਰਜੈਂਸੀ ਹਾਲੇ ਵੀ ਮੁਫ਼ਤ। ਪੈਸਾ Eternal Foundation ਨੂੰ ਜਾਵੇਗਾ।
🕐 ਨਵੰਬਰ 6, 2026
👁 27