ਦੇ ਹਿੰਦੂ-ਦੈਨਿਕ ਭਾਸਕਰ ਖ਼ਿਲਾਫ਼ ਅਦਾਲਤੀ ਅਵਮਾਨਨਾ! ਡੇਰਾ ਇਸ਼ਤਿਹਾਰ ਮਾਮਲੇ ‘ਚ ਹਾਈ ਕੋਰਟ ਨੇ ਸਵੈ-ਨੋਟਿਸ ਲਿਆ
ਪੰਜਾਬ-ਹਰਿਆਣਾ ਹਾਈ ਕੋਰਟ ਦੀ ਡਿਵੀਜ਼ਨ ਬੈਂਚ ਨੇ ਡੇਰਾ ਸੱਚਾ ਸੌਦਾ ਦੇ ਇਸ਼ਤਿਹਾਰਾਂ 'ਤੇ 'ਦੇ ਹਿੰਦੂ' ਅਤੇ 'ਦੈਨਿਕ ਭਾਸਕਰ' ਦੇ ਐਡੀਟਰ-ਇਨ-ਚੀਫ਼ ਤੇ ਪ੍ਰਕਾਸ਼ਕਾਂ ਖ਼ਿਲਾਫ਼ ਸਵੈ-ਨੋਟਿਸ ਲੈ ਕੇ ਅਪਰਾਧਿਕ ਅਦਾਲਤੀ ਅਵਮਾਨਨਾ ਦੀ ਕਾਰਵਾਈ ਸ਼ੁਰੂ ਕੀਤੀ। ਅਗਲੀ ਸੁਣਵਾਈ 25 ਨਵੰਬਰ ਨੂੰ।
🕐 ਅਕਤੂਬਰ 7, 2026
👁 15