ਅੰਮ੍ਰਿਤਸਰ ਏਅਰਪੋਰਟ ਨੇੜੇ ਫਿਰ ਡਰੋਨ ਦਾ ਖ਼ਤਰਾ! ਐਤਵਾਰ ਰਾਤ 3 ਉਡਾਣਾਂ ਭਟਕਾਉਣੀਆਂ ਪਈਆਂ
ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਐਤਵਾਰ ਰਾਤ ਡਰੋਨ ਦਿਖਣ 'ਤੇ ਤਿੰਨ ਉਡਾਣਾਂ ਨੂੰ ਦਿੱਲੀ ਤੇ ਚੰਡੀਗੜ੍ਹ ਭੇਜਣਾ ਪਿਆ; ਰਾਤ 10:30 ਵਜੇ ਤੋਂ ਬਾਅਦ ਹਵਾਈ ਸੇਵਾਵਾਂ ਆਮ ਹੋ ਗਈਆਂ।
🕐 ਅਕਤੂਬਰ 12, 2026
👁 11