ਗੁਰਦੁਆਰਿਆਂ ਨੂੰ ਸਿਆਸਤ ਦਾ ਅਖਾੜਾ ਬਣਾਉਣ ਵਾਲਿਆਂ ਨੂੰ ਮਾਫ਼ੀ ਨਹੀਂ! ਬੰਗਲਾ ਸਾਹਿਬ ਮਾਮਲੇ ‘ਤੇ ਕਾਲਕਾ ਦਾ ‘ਆਪ’ ’ਤੇ ਤਿੱਖਾ ਹਮਲਾ
DSGMC ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਬੰਗਲਾ ਸਾਹਿਬ ਵਿਵਾਦ ‘ਤੇ ਪ੍ਰੈੱਸ ਕਾਨਫਰੰਸ ਕਰਕੇ ‘ਆਪ’ ਆਗੂਆਂ ’ਤੇ ਗੁਰਦੁਆਰਾ ਸਾਹਿਬ ਨੂੰ ਸਿਆਸੀ ਤੂਫ਼ਾਨ ਵਿੱਚ ਘਸੀਟਣ ਦਾ ਦੋਸ਼ ਲਗਾਇਆ।
🕐 ਅਕਤੂਬਰ 11, 2026
👁 10