Skip to content
ਐਤਵਾਰ, 18 ਅਕਤੂਬਰ 2026 Punjab's Gurmukhi-first independent newsroom
Breaking
DIB Events: ਦੁਬਈ ਵਿੱਚ ਪੰਜਾਬੀ ਵਿਰਸੇ ਤੇ ਕਾਰੋਬਾਰੀਆਂ ਨੂੰ ਵੱਡਾ ਮੰਚ ਦੇਣ ਵਾਲੀ ਕੰਪਨੀ — ਪੂਰੀ ਜਾਣਕਾਰੀ 16ਵੇਂ ਦਿਨ 341.6 ਕਰੋੜ! ‘ਦ੍ਰਿਸ਼ਯਮ 3’ ਬਣੀ 2026 ਦੀ ਤੀਸਰੀ ਸਭ ਤੋਂ ਵੱਧ ਕਮਾਉਣ ਵਾਲੀ ਬਾਲੀਵੁੱਡ ਫਿਲਮ ‘ਅੱਤਵਾਦੀ, ਗੱਡੀ ਇੱਥੋਂ ਹਟਾਓ!’ — ਹਰਿਆਣਾ ’ਚ ਕਸ਼ਮੀਰ-ਜਾਣ ਵਾਲੀ ਬੱਸ ’ਤੇ ਇੱਟਾਂ-ਪੱਥਰਾਂ ਨਾਲ ਹਮਲਾ; ਉਮਰ ਅਬਦੁੱਲਾ ਨੇ ਹਰਿਆਣਾ ਤੋਂ ਕੀਤੀ ਸਖ਼ਤ ਕਾਰਵਾਈ ਦੀ ਮੰਗ ਔਰਤਾਂ ਦੇ ਖਾਤਿਆਂ ‘ਚ ₹3,722 ਕਰੋੜ! ਮੁੱਖ ਮੰਤਰੀ ਮਾਂਵਾਂ-ਧੀਆਂ ਸਤਕਾਰ ਯੋਜਨਾ — 79 ਲੱਖ ਔਰਤਾਂ ਜੁੜੀਆਂ, ਹਰ ਮਹੀਨੇ ₹1,000 ਦੀ ਮਦਦ ਰਣਜੀ ‘ਚ ਗਿੱਲ ਦਾ ਸੁਪਨਾ ਟੁੱਟਿਆ! 5 ਗੇਂਦਾਂ ‘ਤੇ ਸਿਰਫ਼ 1 ਦੌੜ — ਅਜੇ ਮੰਡਲ ਨੇ ਉਖਾੜੀ ਮਿਡਲ ਸਟੰਪ, ਪੰਜਾਬ 89-3 ‘CM ਦੇ ਸਾਲੇ’ ਦੀ ਈਡੀ ਹਿਰਾਸਤ! ਦਿੱਲੀ ਹਵਾਈ ਅੱਡੇ ‘ਤੇ ਰੋਕੇ ਗਏ ਫਿਲਮ ਨਿਰਮਾਤਾ ਅਮਰਦੀਪ ਗਰੇਵਾਲ — 5 ਕਰੋੜ ਦੀ ਰਿਸ਼ਵਤ ਮਾਮਲੇ ‘ਚ ਪੁੱਛਗਿੱਛ ਕੋਲਕਾਤਾ ‘ਚ ਮਾਤਮ! ਦੁਰਗਾ ਪੂਜਾ ਪੰਡਾਲ ‘ਚ ਭਗਦੜ — 17 ਦੀ ਮੌਤ, 25 ਜ਼ਖ਼ਮੀ; PM ਮੋਦੀ ਨੇ ਪੀੜਤ ਪਰਿਵਾਰਾਂ ਲਈ ਐਲਾਨੀ ਮਦਦ 20 ਅਕਤੂਬਰ ਨੂੰ ਪੰਜਾਬ ਆਉਣਗੇ ਅਮਿਤ ਸ਼ਾਹ! ਸੰਗਰੂਰ, ਬਟਾਲਾ ਤੇ ਮਾਨਸਾ ’ਚ ਨਸ਼ਾ ਪੀੜਤ ਪਰਿਵਾਰਾਂ ਨਾਲ ਮੁਲਾਕਾਤ — ਬਿੱਟੂ ਦਾ ‘ਆਪ’ ਸਰਕਾਰ ’ਤੇ ਤਿੱਖਾ ਹਮਲਾ DIB Events: ਦੁਬਈ ਵਿੱਚ ਪੰਜਾਬੀ ਵਿਰਸੇ ਤੇ ਕਾਰੋਬਾਰੀਆਂ ਨੂੰ ਵੱਡਾ ਮੰਚ ਦੇਣ ਵਾਲੀ ਕੰਪਨੀ — ਪੂਰੀ ਜਾਣਕਾਰੀ 16ਵੇਂ ਦਿਨ 341.6 ਕਰੋੜ! ‘ਦ੍ਰਿਸ਼ਯਮ 3’ ਬਣੀ 2026 ਦੀ ਤੀਸਰੀ ਸਭ ਤੋਂ ਵੱਧ ਕਮਾਉਣ ਵਾਲੀ ਬਾਲੀਵੁੱਡ ਫਿਲਮ ‘ਅੱਤਵਾਦੀ, ਗੱਡੀ ਇੱਥੋਂ ਹਟਾਓ!’ — ਹਰਿਆਣਾ ’ਚ ਕਸ਼ਮੀਰ-ਜਾਣ ਵਾਲੀ ਬੱਸ ’ਤੇ ਇੱਟਾਂ-ਪੱਥਰਾਂ ਨਾਲ ਹਮਲਾ; ਉਮਰ ਅਬਦੁੱਲਾ ਨੇ ਹਰਿਆਣਾ ਤੋਂ ਕੀਤੀ ਸਖ਼ਤ ਕਾਰਵਾਈ ਦੀ ਮੰਗ ਔਰਤਾਂ ਦੇ ਖਾਤਿਆਂ ‘ਚ ₹3,722 ਕਰੋੜ! ਮੁੱਖ ਮੰਤਰੀ ਮਾਂਵਾਂ-ਧੀਆਂ ਸਤਕਾਰ ਯੋਜਨਾ — 79 ਲੱਖ ਔਰਤਾਂ ਜੁੜੀਆਂ, ਹਰ ਮਹੀਨੇ ₹1,000 ਦੀ ਮਦਦ ਰਣਜੀ ‘ਚ ਗਿੱਲ ਦਾ ਸੁਪਨਾ ਟੁੱਟਿਆ! 5 ਗੇਂਦਾਂ ‘ਤੇ ਸਿਰਫ਼ 1 ਦੌੜ — ਅਜੇ ਮੰਡਲ ਨੇ ਉਖਾੜੀ ਮਿਡਲ ਸਟੰਪ, ਪੰਜਾਬ 89-3 ‘CM ਦੇ ਸਾਲੇ’ ਦੀ ਈਡੀ ਹਿਰਾਸਤ! ਦਿੱਲੀ ਹਵਾਈ ਅੱਡੇ ‘ਤੇ ਰੋਕੇ ਗਏ ਫਿਲਮ ਨਿਰਮਾਤਾ ਅਮਰਦੀਪ ਗਰੇਵਾਲ — 5 ਕਰੋੜ ਦੀ ਰਿਸ਼ਵਤ ਮਾਮਲੇ ‘ਚ ਪੁੱਛਗਿੱਛ ਕੋਲਕਾਤਾ ‘ਚ ਮਾਤਮ! ਦੁਰਗਾ ਪੂਜਾ ਪੰਡਾਲ ‘ਚ ਭਗਦੜ — 17 ਦੀ ਮੌਤ, 25 ਜ਼ਖ਼ਮੀ; PM ਮੋਦੀ ਨੇ ਪੀੜਤ ਪਰਿਵਾਰਾਂ ਲਈ ਐਲਾਨੀ ਮਦਦ 20 ਅਕਤੂਬਰ ਨੂੰ ਪੰਜਾਬ ਆਉਣਗੇ ਅਮਿਤ ਸ਼ਾਹ! ਸੰਗਰੂਰ, ਬਟਾਲਾ ਤੇ ਮਾਨਸਾ ’ਚ ਨਸ਼ਾ ਪੀੜਤ ਪਰਿਵਾਰਾਂ ਨਾਲ ਮੁਲਾਕਾਤ — ਬਿੱਟੂ ਦਾ ‘ਆਪ’ ਸਰਕਾਰ ’ਤੇ ਤਿੱਖਾ ਹਮਲਾ

Tag: Haryana News

3 stories

ਹਰਿਆਣਾ ’ਚ ਕਿਸਾਨਾਂ ਦਾ ਹਾਈਵੇਅ ’ਤੇ ਜਾਮ! ਝੋਨੇ ਦੀ ਖਰੀਦ ’ਚ ਦੇਰੀ ’ਤੇ ਘੰਟਾ ਭਰ ਨਾਕਾਬੰਦੀ, ਐਸਡੀਐਮ ਆਇਆ ਤਾਂ ਖੁੱਲ੍ਹਿਆ ਰਾਹ
ਤਾਜ਼ਾ ਖ਼ਬਰਾਂ

ਹਰਿਆਣਾ ’ਚ ਕਿਸਾਨਾਂ ਦਾ ਹਾਈਵੇਅ ’ਤੇ ਜਾਮ! ਝੋਨੇ ਦੀ ਖਰੀਦ ’ਚ ਦੇਰੀ ’ਤੇ ਘੰਟਾ ਭਰ ਨਾਕਾਬੰਦੀ, ਐਸਡੀਐਮ ਆਇਆ ਤਾਂ ਖੁੱਲ੍ਹਿਆ ਰਾਹ

ਯਮੁਨਾਨਗਰ ਦੇ ਔਰੰਗਾਬਾਦ ਪਿੰਡ ਨੇੜੇ ਕਿਸਾਨਾਂ ਨੇ ਝੋਨੇ ਦੀ ਖਰੀਦ ’ਚ ਦੇਰੀ ਦਾ ਦੋਸ਼ ਲਗਾ ਕੇ ਹਾਈਵੇਅ ਘੰਟੇ ਤੋਂ ਵੱਧ ਬੰਦ ਰੱਖਿਆ। ਰਾਕੇਸ਼ ਟਿਕੈਤ ਨੇ ਚੇਤਾਵਨੀ ਦਿੱਤੀ — ਫ਼ਸਲ ਖੇਤਾਂ ’ਚ ਤਿਆਰ ਹੈ ਪਰ ਖਰੀਦ ਨਹੀਂ ਹੋ ਰਹੀ; 12 ਅਕਤੂਬਰ ਦੀ ਬੈਠਕ ’ਚ ਅਗਲਾ ਫ਼ੈਸਲਾ ਹੋਵੇਗਾ।

🕐 ਅਕਤੂਬਰ 5, 2026 👁 0
ਗੁਰੂਗ੍ਰਾਮ ’ਚ ਸੈਣੀ ਦਾ ਵੱਡਾ ਐਕਸ਼ਨ! RWA ਸ਼ਿਕਾਇਤਾਂ ’ਤੇ ਦੋ ਪ੍ਰਦੂਸ਼ਣ ਅਧਿਕਾਰੀ ਮੁਅੱਤਲ
ਤਾਜ਼ਾ ਖ਼ਬਰਾਂ

ਗੁਰੂਗ੍ਰਾਮ ’ਚ ਸੈਣੀ ਦਾ ਵੱਡਾ ਐਕਸ਼ਨ! RWA ਸ਼ਿਕਾਇਤਾਂ ’ਤੇ ਦੋ ਪ੍ਰਦੂਸ਼ਣ ਅਧਿਕਾਰੀ ਮੁਅੱਤਲ

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਗੁਰੂਗ੍ਰਾਮ ਵਿਕਾਸ ਪ੍ਰੋਜੈਕਟਾਂ ਦੀ ਸਮੀਖਿਆ ਮੀਟਿੰਗ ’ਚ HSPCB ਦੇ ਗੁਰੂਗ੍ਰਾਮ ਉੱਤਰ ਅਤੇ ਦੱਖਣ ਦੇ ਦੋ ਰੀਜਨਲ ਅਧਿਕਾਰੀਆਂ ਨੂੰ RWA ਸ਼ਿਕਾਇਤਾਂ ’ਤੇ ਮੁਅੱਤਲ ਕਰ ਦਿੱਤਾ।

🕐 ਅਕਤੂਬਰ 2, 2026 👁 0