
ਤਾਜ਼ਾ ਖ਼ਬਰਾਂ
3 stories

ਜੇਲ੍ਹ ’ਚ ਬੰਦ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਫੇਸਬੁੱਕ ਪੋਸਟ ’ਤੇ ਪੰਜਾਬ ਭਾਜਪਾ ਨੇ ਸਵਾਲ ਚੁੱਕੇ ਹਨ — ਕੀ ਇਹ ਪੋਸਟ ਜੇਲ੍ਹ ਦੇ ਅੰਦਰੋਂ ਕੀਤੀ ਗਈ?

ਪੱਟੀ ਤੋਂ ‘ਆਪ’ ਵਿਧਾਇਕ ਲਾਲਜੀਤ ਸਿੰਘ ਭੁੱਲਰ ਨੇ ਸੋਸ਼ਲ ਮੀਡੀਆ ’ਤੇ ਐਲਾਨ ਕੀਤਾ ਹੈ ਕਿ ਉਹ 2027 ਦੀਆਂ ਵਿਧਾਨ ਸਭਾ ਚੋਣਾਂ ਨਹੀਂ ਲੜਨਗੇ। ਪਾਰਟੀ ਨੇ ਪਹਿਲਾਂ ਹੀ ਪੱਟੀ ’ਚ ਨਵਾਂ ਹਲਕਾ ਇੰਚਾਰਜ ਲਾ ਦਿੱਤਾ ਹੈ।