ਚੰਡੀਗੜ੍ਹ ’ਚ ਨਗਰ ਨਿਗਮ ਚੋਣਾਂ ਦੀ ਤਰੀਕ ਦਾ ਐਲਾਨ! 23 ਦਸੰਬਰ ਨੂੰ ਵੋਟਾਂ, 26 ਨੂੰ ਗਿਣਤੀ — ਨਾਮਜ਼ਦਗੀਆਂ 26 ਨਵੰਬਰ ਤੋਂ
ਰਾਜ ਚੋਣ ਕਮਿਸ਼ਨ ਨੇ ਚੰਡੀਗੜ੍ਹ ਨਗਰ ਨਿਗਮ ਚੋਣਾਂ ਦਾ ਐਲਾਨ ਕਰ ਦਿੱਤਾ ਹੈ। 35 ਵਾਰਡਾਂ ਵਿੱਚ 23 ਦਸੰਬਰ ਨੂੰ ਵੋਟਾਂ ਪੈਣਗੀਆਂ, ਗਿਣਤੀ 26 ਦਸੰਬਰ ਨੂੰ ਹੋਵੇਗੀ।
🕐 ਨਵੰਬਰ 20, 2026
👁 27